ਕਿਹਾ, ਇਸ ਲੜਾਈ ਨੂੰ ਜ਼ਰੂਰ ਜਿੱਤਾਂਗਾ ਕਿਉਂਕਿ ਇੱਜ਼ਤ ਦਾ ਸਵਾਲ ਹੈ
ਟੋਰਾਂਟੋ : ਭਾਰਤੀ-ਕੈਨੇਡੀਆਈ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਆਪਣੇ ‘ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੰਗ ਨੇ ਖੁਦ ਬਿਆਨ ਜਾਰੀ ਕਰਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ। ਉਹਨਾਂ ਕਿਹਾ ਕਿ ਉਹ ਇਸ ਲੜਾਈ ਨੂੰ ਹਰ ਹਾਲਤ ‘ਚ ਜਿੱਤਣਗੇ ਕਿਉਂਕਿ ਇਹ ਉਨ੍ਹਾਂ ਦੀ ਇੱਜ਼ਤ ਦਾ ਸਵਾਲ ਹੈ।
ਮੈਂ ਬੇਗੁਨਾਹ ਹਾਂ : ਦਰਸ਼ਨ ਕੰਗ
RELATED ARTICLES

