ਬਰੈਂਪਟਨ/ਬਿਊਰੋ ਨਿਊਜ਼
ਵਿਰਾਸਤ-ਏ-ਖਾਲਸਾ ਵੱਲੋਂ 7 ਅਪ੍ਰੈਲ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ‘ਤੇ ਆਧਾਰਿਤ ਲਾਈਟ ਐਂਡ ਲੇਜ਼ਰ ਸ਼ੋਅ ਕਰਾਇਆ ਜਾ ਰਿਹਾ ਹੈ। 79 ਬ੍ਰੈਮਸਟੇਲ ਰੋਡ ਬਰੈਂਪਟਨ ‘ਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਇਸ ਸ਼ੋਅ ਵਿੱਚ ਪਾਸਾਂ ਰਾਹੀਂ ਪ੍ਰਵੇਸ਼ ਮਿਲੇਗਾ। ਪਾਸ ਪ੍ਰਾਪਤ ਕਰਨ ਸਬੰਧੀ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਏਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਾ. ਬਲਵਿੰਦਰ ਸਿੰਘ 416-737-6600, ਰਾਣਾ ਰਣਧੀਰ ਸਿੱਧੂ 905-915-8484, ਅਮਰਜੀਤ ਸਿੰਘ ਰਾਏ 416-425-2627, ਹਰਜਿੰਦਰ ਸਿੰਘ ਗਿੱਲ 647-400-6862 ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
ਵਿਰਾਸਤ-ਏ-ਖਾਲਸਾ ਵਲੋਂ ਭਗਤ ਸਿੰਘ ਸਬੰਧੀ ਲੇਜ਼ਰ ਸ਼ੋਅ 7 ਅਪ੍ਰੈਲ ਨੂੰ
RELATED ARTICLES

