ਬਰੈਂਪਟਨ/ਬਿਊਰੋ ਨਿਊਜ਼ : ਬਰੇਮੈਕ ਇੰਸ਼ੋਰਸ਼ ਬਰੋਕਰ ਲਿਮਟਿਡ ਵੱਲੋਂ ਲੰਘੇ ਦਿਨੀ ਗਿੱਗ ਮੋਟਰ ਐਕਸਪ੍ਰੈਸ ਕੰਪਨੀ ਦੇ ਯਾਰਡ ਵਿੱਚ ਡਰਾਇਵਰ ਐਪਰੀਸ਼ੇਸ਼ਨ ਡੇਅ ਮਨਾਉਂਦਿਆਂ ਬਾਰ-ਬੀਕੀਉ ਪਾਰਟੀ ਕੀਤੀ ਗਈ ਜਿੱਥੇ ਇੰਸ਼ੋਰੈਂਸ਼ ਕਰਮੀਆਂ ਵੱਲੋਂ ਸੜਕੀ ਸੁਰੱਖਿਆ ਦੇ ਮੱਦੇਨਜ਼ਰ ਸਾਰਿਆਂ ਨੂੰ ਇੰਸ਼ੋਰੈਂਸ਼ ਕਰਵਾਉਣ ਦੀ ਸਲਾਹ ਦਿੱਤੀ ਉੱਥੇ ਹੀ ਚਾਹਵਾਨਾਂ ਨੂੰ ਇੰਸ਼ੋਰਸ਼ ਦੇ ਫਾਇਦੇ ਵੀ ਦੱਸੇ ਗਏ। ਇਸ ਮੌਕੇ ਕੰਪਨੀ ਦੇ ਸੀਨੀਅਤੇ ਡਿਸਪੈਚਰ (ਇੰਚਾਰਜ) ਸੰਦੀਪ ਸ਼ਰਮਾ, ਬਿਕਰਮਜੀਤ ਦਿਓਲ, ਮੁਹੰਮਦ ਇਬਰਾਹੀਮ ਹਨੀਫ, ਰਣਦੀਪ ਸਿੰਘ, ਅਮਰਦੀਪ ਸਿੰਘ, ਕਰਨ ਕਪੂਰ, ਸੇਫਟੀ ਮੈੇਜਰ ਨਾਸਿਰ ਸ਼ਾਹ, ਮਕੈਨਿਕ ਪਰਗਟ ਸਿੰਘ ਧਾਲੀਵਾਲ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਪਵਨਦੀਪ ਸਿੰਘ ਸਰਾਂ, ਪਰਮਜੀਤ ਪੰਮਾ ਅਤੇ ਦਵਿੰਦਰ ਸਮਰਾ, ਗੁਰਤੇਜ ਔਲਖ, ਬਰਿੰਦਰਜੀਤ ਸਿੰਘ (ਸਾਬੀ), ਹਰਮਿੰਦਰ ਸਿੰਘ ਪੱਡਾ, ਰਛਪਾਲ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਜੌਹਲ ਤੋਂ ਇਲਾਵਾ ਅਨੇਕਾਂ ਹੀ ਹੋਰ ਵੀ ਲੋਕ ਹਾਜ਼ਰ ਸਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …