23.9 C
Toronto
Saturday, September 12, 2026
spot_img
Homeਕੈਨੇਡਾਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਕੰਪੇਨ ਦਾ ਬਿਗਲ...

ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਕੰਪੇਨ ਦਾ ਬਿਗਲ ਵਜਾਇਆ

ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਕੰਪੇਨ ਦਾ ਬਿਗਲ ਵਜਾਇਆਬਰੈਂਪਟਨ : ਬਰੈਂਪਟਨ ਸ਼ਹਿਰ ਦੀਆਂ ਮਿਊਂਸਪਲ ਚੋਣਾਂ ਵਿੱਚ ਗਰਮਾਇਸ਼ ਪੈਦਾ ਹੋ ਚੁੱਕੀ ਹੈ। ਮੇਅਰ ਦੀ ਚੋਣ ਤੋਂ ਇਲਾਵਾ ਰੀਜਨਲ ਕੌਂਸਲਰ, ਸਿਟੀ ਕੌਂਸਲਰਾਂ ਅਤੇ ਟਰੱਸਟੀਆਂ ਦੀ ਚੋਣ ਵਿੱਚ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵਾਰਡ 3 ਅਤੇ 4, ਜਿਥੇ ਪੰਜਾਬੀਆਂ ਦੀ ਸੰਘਣੀ ਵਸੋਂ ਮੰਨੀ ਜਾ ਰਹੀ ਹੈ। ਕਮਿਊਨਿਟੀ ਵਿੱਚ ਹਰ ਪੱਖ ਤੋਂ ਕ੍ਰਿਆਸ਼ੀਲ ਰਹੇ ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਦਫਤਰ ਖੋਲ੍ਹ ਕੇ ਬਕਾਇਦਾ ਬਿਗਲ ਵਜਾ ਦਿੱਤਾ ਹੈ। ਹਰਪ੍ਰੀਤ ਸਿੰਘ ਹੰਸਰਾ ਦੀ ਪਹਿਲੀ ਚੋਣ ਰੈਲੀ ਇਸ ਐਤਵਾਰ 16 ਸਤੰਬਰ ਨੂੰ 2-4 ਵਜੇ ਤੱਕ ਚੋਣ ਦਫਤਰ ਵਿੱਚ ਹੋ ਰਹੀ ਹੈ।

RELATED ARTICLES
POPULAR POSTS