-5.4 C
Toronto
Friday, February 27, 2026
spot_img
Homeਕੈਨੇਡਾਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਸਾਲਾਨਾ ਹੁਸ਼ਿਆਰਪੁਰ ਨਾਈਟ

ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਸਾਲਾਨਾ ਹੁਸ਼ਿਆਰਪੁਰ ਨਾਈਟ

ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਨੂੰ ਸ਼ਾਮ 6 ਵਜੇ 125 ਕ੍ਰਾਈਸਲਰ ਡਰਾਈਵ ਵਿਖੇ ਸਥਿਤ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿੱਆਚਾਰ ਨੂੰ ਸਮਰਪਿਤ ਸਾਲਾਨਾਂ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਬਾਲੀ ਲਸਾੜਾ ਅਤੇ ਜੱਸੀ ਧੰਜਲ ਦੁਆਰਾ ਲਾਈਵ ਗੀਤ-ਸੰਗੀਤ ਦਾ ਪ੍ਰੰਬਧ ਕੀਤਾ ਗਿਆ ਹੈ। ਇਹ ਪ੍ਰੋਗਰਾਮ ਗਿੱਧਾ, ਭੰਗੜਾ ਅਤੇ ਇਨਾਮਾਂ ਨਾਲ ਭਰਪੂਰ ਹੋਵੇਗਾ। ਵਧੇਰੇ ਜਾਣਕਾਰੀ ਲਈ ਅਮਰਜੀਤ ਸਿੰਘ 416 804 1138, ਤਰਸੇਮ ਸਿੰਘ 647 502 3142,ਰਾਜੀਵ ਸਿੰਘ 647 280 6041, ਗੁਰਚਰਨ ਸਿੰਘ 905 908 0022 ਅਤੇ ਸੁਖਵਿੰਦਰ ਸਿੰਘ ਨਾਲ 416 797 1556 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS