-12.5 C
Toronto
Sunday, January 25, 2026
spot_img
Homeਕੈਨੇਡਾਤੀਆਂ ਦਾ ਮੇਲਾ 8 ਮਈ ਨੂੰ

ਤੀਆਂ ਦਾ ਮੇਲਾ 8 ਮਈ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਤਨੋ ਦੂਰ ਦੇ ਸੁੱਖੀ ਨਿੱਝਰ ਅਤੇ ਤਲਵਿੰਦਰ ਨਿੱਝਰ ਵੱਲੋਂ ਬਰੈਂਪਟਨ ਦੇ ਸੀ ਏ ਏ (ਨੇੜੇ ਡੈਰੀ ਐਂਡ ਕੈਨੇਡਾ ਰੋਡ) ਸੈਂਟਰ ਵਿਖੇ ઑਤੀਆਂ ਦਾ ਮੇਲ਼ਾ 8 ਮਈ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਨਿੱਝਰ ਅਤੇ ਸੁੱਖੀ ਨਿੱਝਰ ਦੇ ਦੱਸਣ ਅਨੁਸਾਰ ਕਰੋਨਾ ਕਾਰਨ ਦੋ ਸਾਲ ਤੋਂ ਵੀ ਵਧੇਰੇ ਸਮੇਂ ਵਿਚਕਾਰ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ, ਪਰ ਚੰਗਾ ਟਾਈਮ ਆਉਣ ਦੀ ਉਡੀਕ ਵਿੱਚ ਇਸ ਤੀਆਂ ਦੇ ਮੇਲੇ ਵਿੱਚ ਜਿੱਥੇ ਪੰਜਾਬੀ ਦੇ ਚੋਟੀ ਦੇ ਗਾਇਕ ਆਪਣੀ ਪੇਸ਼ਕਾਰੀ ਦੇਣਗੇ ਉੱਥੇ ਹੀ ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੀਆਂ ਝਾਕੀਆਂ ਵੀ ਨਜ਼ਰ ਆਉਣਗੀਆਂ।

 

RELATED ARTICLES
POPULAR POSTS