7.1 C
Toronto
Wednesday, November 12, 2025
spot_img
Homeਕੈਨੇਡਾਸੰਧੂ ਪਰਿਵਾਰ ਨੂੰ ਗਹਿਰਾ ਸਦਮਾ

ਸੰਧੂ ਪਰਿਵਾਰ ਨੂੰ ਗਹਿਰਾ ਸਦਮਾ

logo-2-1-300x105-3-300x105ਇਹ ਖ਼ਬਰ ਬੜੇ ਦੁਖੀ ਹਿਰਦੇ ਨਾਲ ਪੜ੍ਹੀਜਾਵੇਗੀ, ਕਿ ਪੀਲ ਪੁਲਿਸ ਵਿੱਚ ਅਫ਼ਸਰ ਸਾਰਜੈਂਟ ਬੀ. ਜੇ.  ਸੰਧੂ ਦੇ ਪੂਜਨੀਕ ਪਿਤਾ ਜੀ ਸਰਦਾਰ ਗੁਰਬਚਨ ਸਿੰਘ ਸੰਧੂ 90 ਸਾਲ ਦੀਉਮਰ ਭੋਗ ਤੇ ਬੀਤੇ ਦਿਨੀਂਅਕਾਲ ਚਲਾਣਾਕਰ ਗਏ ਹਨ। ਸਰਦਾਰ ਗੁਰਬਚਨ ਸਿੰਘ ਸੰਧੂ 1986 ਵਿੱਚ ਭਾਰਤ ਤੋਂ ਕੈਨੇਡਾ ਆਪਣੇ ਪੁੱਤਰ ਨਾਲ ਰਹਿ ਰਹੇ ਸਨ। ਆਪ ਆਪਣੇ ਪਿੱਛੇ ਪੂਰਾ ਭਰਿਆ ਪਰਿਵਾਰ ਛੱਡ ਗਏ ਹਨ।  ਸਰਦਾਰ ਗੁਰਬਚਨ ਸਿੰਘ ਸੰਧੂ ਜੀ ਦੀਆਂ ਅੰਤਿਮ ਰਸਮਾਂ (ਅੰਤਿਮ ਦਰਸ਼ਨ/ਸਸਕਾਰ) ਬਰੈਂਪਟਨਕਰੀਮੇਟੋਰੀਅਮਵਿਖੇਦਿਨਸਨਿੱਚਰਵਾਰ 27 ਅਗਸਤ ਨੂੰ ਬਾਅਦ ਦੁਪਿਹਰ 2:30 ਵਜੇਤੋਂ 4:30 ਵਜੇ ਤੱਕ ਹੋਣਗੀਆਂ। ਇਸਦੇ ਉਪਰੰਤ 6 ਵਜੇ ਡਿਕਸੀ ਗੁਰਦੁਆਰਾਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇਅੰਤਮ ਅਰਦਾਸ ਹੋਵੇਗੀ। ਪਰਿਵਾਰ ਵਲੋਂ ਸਾਰੇ ਮਿੱਤਰਾਂ ਅਤੇ ਸਨੇਹੀਆਂ ਨੂੰ ਨਿਮਰਤਾ ਸਹਿਤ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

RELATED ARTICLES
POPULAR POSTS