Breaking News
Home / ਕੈਨੇਡਾ / ਪਿੰਡ ਮੋਹੀ ਨਿਵਾਸੀਆਂ ਵਲੋਂ ਕ੍ਰਿਸਮਿਸ ਨਾਈਟ 24 ਦਸੰਬਰ ਨੂੰ

ਪਿੰਡ ਮੋਹੀ ਨਿਵਾਸੀਆਂ ਵਲੋਂ ਕ੍ਰਿਸਮਿਸ ਨਾਈਟ 24 ਦਸੰਬਰ ਨੂੰ

logo-2-1-300x105-3-300x105ਬਰੈਂਪਟਨ : ਪਿੰਡ ਮੋਹੀ ਨਿਵਾਸੀਆਂ ਦੀ ਮੀਟਿੰਗ ਖਾਲਸਾ ਅਕਾਊਂਟਿੰਗ ਦੇ ਦਫਤਰ ਵਿਚ ਹੋਈ, ਜਿਸ ਵਿਚ ਪਿਛਲੇ ਸਾਲ ਦੀ ਤਰ੍ਹਾਂ ਮੋਹੀ ਨਾਈਟ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰੋਗਰਾਮ 24 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਸ਼ਾਮ 6.00 ਵਜੇ ਮੂਨਲਾਈਟ ਬੈਂਕਟ ਹਾਲ ਵਿਚ ਹੋਵੇਗਾ, ਜੋ ਪ੍ਰੋਫੈਸ਼ਨਲ ਡਰਾਈਵ ‘ਤੇ ਮਿਸੀਸਾਗਾ ਵਿਚ ਸਥਿਤ ਹੈ।
ਸਾਰੇ ਮੋਹੀ ਦੇ ਪਰਿਵਾਰਾਂ ਨੂੰ ਅਤੇ ਮੋਹੀ ਦੀਆਂ ਜੰਮਪਲ ਲੜਕੀਆਂ ਦੇ ਪਰਿਵਾਰਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਆਓ ਸਾਰੇ ਇਕੱਠੇ ਹੋ ਕੇ ਇਕ ਦੂਜੇ ਨੂੰ ਮੈਰੀ ਕ੍ਰਿਸਮਿਸ ਅਤੇ ਹੈਪੀ ਨਿਊ ਯੀਅਰ ਕਹਿ ਸਕੀਏ ਅਤੇ ਆਪਸੀ ਖੁਸ਼ੀਆਂ ਸਾਂਝੀਆਂ ਕਰ ਸਕੀਏ। ਹੋਰ ਜਾਣਕਾਰੀ ਅਤੇ ਟਿਕਟਾਂ ਲਈ ਗੁਰਿੰਦਰ ਸਿੰਘ ਗਿੱਲ ਨੂੰ 647-444-5003 ਜਾਂ ਦਲਜੀਤ ਗਰੇਵਾਲ ਨੂੰ 416-278-6044 ਜਾਂ ਜੱਸੀ ਥਿੰਦ ਨੂੰ 647-281-0859 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …