ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀਸੈਂਟਰਵਿਖੇ ਕਲੱਬ ਦੇ ਡਾਇਰੈਕਟਰਦਿਆਲਚੰਦ ਸੰਘਾ ਦਾ90ਵਾਂ ਜਨਮਦਿਨਮਨਾਇਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਐਡਵੋਕੇਟ ਗੁਰਮੇਲ ਸਿੰਘ ਢਿੱਲੋਂ ਅਤੇ ਸਰਵਨ ਸਿੰਘ ਹੇਅਰ ਨੇ ਜ਼ੈਲਦਾਰ ਨੂੰ ਵਧਾਈਂਆਂ ਦਿੱਤੀਆਂ ਅਤੇ ਸੰਘਾ ਦੀ ਲੰਮੀ ਉਮਰ ਦੀਕਾਮਨਾਕੀਤੀ।
ਹੰਬਰਵੁੱਡ ਸੀਨੀਅਰ ਕਲੱਬ ਵਲੋਂ ਜ਼ੈਲਦਾਰਦਿਆਲਚੰਦ ਸੰਘਾ ਦਾ90ਵਾਂ ਜਨਮਦਿਨਮਨਾਇਆ
RELATED ARTICLES

