ਬਰੈਂਪਟਨ : ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇ ਨਵੇਂ ਸਾਲਦੀ ਖੁਸ਼ੀ ਵਿਚ ਇਕ ਪਾਰਟੀਦਾਆਯੋਜਨਕੀਤਾ। ਜਿਸ ਵਿਚਪੀਜ਼ਾਅਤੇ ਹੋਰ ਵੱਖ-ਵੱਖ ਮਠਿਆਈਆਂ ਦੀਵਰਤੋਂ ਕੀਤੀ ਗਈ। ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦਾਪ੍ਰਕਾਸ਼ਦਿਵਸਵੀਮਨਾਇਆ।ਹਾਲਵਿਚਸਾਰੇ ਸੀਨੀਅਰਮੈਂਬਰਾਂ ਨੇ ਇਕ ਦੂਜੇ ਨੂੰ ਨਵੇਂ ਸਾਲਦੀਆਂ ਵਧਾਈਆਂ ਤੇ ਨਾਲ ਹੀ ਗੁਰੂ ਸਾਹਿਬ ਦੇ ਪ੍ਰਕਾਸਦਿਵਸਦੀਆਂ ਖੁਸ਼ੀਆਂ ਮਨਾਈਆਂ।ਆਖਰਵਿਚ ਸੁਲੱਖਣ ਸਿੰਘ ਅਟਵਾਲ ਨੇ ਹਾਲਵਿਚਸਾਰੇ ਛੋਟੇ-ਵੱਡੇ ਸੀਨੀਅਰਭਰਾਵਾਂ ਦਾਧੰਨਵਾਦਕੀਤਾ। ਅੱਗੇ ਵਾਸਤੇ ਰਲਮਿਲ ਕੇ ਪਿਆਰਨਾਲਰਹਿਣਲਈਬੇਨਤੀਕੀਤੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …