11 C
Toronto
Saturday, October 18, 2025
spot_img
Homeਕੈਨੇਡਾਸਤਿੰਦਰਪਾਲ ਸਿੱਧਵਾਂ ਪੈਂਟਾਕੈਨਾਂ ਵਿਚਵਕੇਸ਼ਨਕਰਕੇ ਪਰਤੇ

ਸਤਿੰਦਰਪਾਲ ਸਿੱਧਵਾਂ ਪੈਂਟਾਕੈਨਾਂ ਵਿਚਵਕੇਸ਼ਨਕਰਕੇ ਪਰਤੇ

ਬਰੈਂਪਟਨ/ਬਲਬੀਰਮੋਮੀ
ਅਕਾਲਇੰਸੋਰੈਂਸ ਗਰੁੱਪ ਦੇ ਸੀ ਈ ਓ ਅਨਿਲਸ਼ਰਮਾ, ਬੌਬੀ ਧਾਲੀਵਾਲ, ਗਾਇਕ ઠਇਕਬਾਲਬਰਾੜ, ਇੰਦਰ ਚੌਹਾਨ, ਭੁਪਿੰਦਰ ਟੁਰਨਾ, ਅਮਨਸੈਣੀ ਤੇ ਨਾਮਵਰ ਬੁਲਾਰੇ ਤੇ ਰੇਡੀਓਹੋਸਟ ਸਤਿੰਦਰਪਾਲ ਸਿੰਘ ਸਿੱਧਵਾਂ ਪਰਿਵਾਰਾਂ ਸਮੇਤਡੋਮੀਨੀਕਰਨਰੀਪਬਲਿਕ ਦੇ ਪੈਂਟਾਕੈਨਾਂ ਵਿਚਵੇਕੇਸ਼ਨਕਰ ਕੇ ਲੌਟ ਆਏ ਹਨ।ਆਪਦਾਕਹਿਣਾ ਹੈ ਕਿ ਸਮੁੰਦਰ ਕੰਢੇ ਬਣੇ ਫਾਈਵਸਟਾਰਆਲੀਸ਼ਾਨਬਾਹੀਆ ਪ੍ਰਿੰਸੀਪ 5 ਤਾਰਾਰੀਜ਼ੋਰਟਵਿਚ ਸਮੁੰਦਰ ਦੇ ਸਾਫ ਸੁਥਰੇ ਪਾਣੀਦੀਆਂ ਛੱਲਾਂ ਦਾਨਜ਼ਾਰਾ ਤੇ ਛੱਤੀ ਪਰਕਾਰ ਦੇ ਭੋਜਨਖਾਣਪੀਣਦਾਅਨੰਦਮਾਣਦਿਆਂ ਧਰਤੀ ਤੇ ਸੁਰਗ ਦਾਨਜ਼ਾਰਾ ਆ ਜਾਂਦਾ ਹੈ। ਇਹੋ ਜਿਹੀ ਵਕੇਸ਼ਨ ਤੋਂ ਬਾਅਦਤੁਸੀਂ ਸਰੀਰਕ ਤੇ ਮਾਨਸਿਕ ਤੌਰ ‘ਤੇ ਬਹੁਤਤਰੋ-ਤਾਜ਼ਾਮਹਿਸੂਸਕਰਦੇ ਹੋ। ઠਹੋਰਜਾਣਕਾਰੀਲਈ ਸਤਿੰਦਰਪਾਲ ਸਿੰਘ ਸਿੱਧਵਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS