ਬਰੈਂਪਟਨ : ਭਾਰਤ ਵਿੱਚ ਵੱਡੇ ਪੱਧਰ ‘ਤੇ ਮਨਾਏ ਜਾਂਦੇ ਗਣੇਸ਼ ਉਤਸਵ ਦੀ ਤਰ੍ਹਾਂ ਇਸ ਵਾਰ ਕੈਨੇਡਾ ਵਿੱਚ ਵੀ ਗਰੇਟ ਪਲਾਜ਼ਾ, ਮਿਸੀਸਾਗਾ ਵਿਖੇ ਪਹਿਲੀ ਵਾਰ ਇਸਦਾ ਜਸ਼ਨ ਮਨਾਇਆ ਜਾ ਰਿਹਾ ਹੈ। ਭਗਵਾਨ ਗਣੇਸ਼ ਦੀ ਵੱਡੀ ਮੂਰਤੀ ਸਥਾਪਿਤ ਕਰਕੇ ਮਨਾਏ ਜਾ ਰਹੇ ਇਸ ਉਤਸਵ ਦਾ ਜਸ਼ਨ 13 ਤੋਂ 15 ਸਤੰਬਰ ਤੱਕ ਚੱਲੇਗਾ। ਇਸ ਤਹਿਤ ਸੰਗੀਤ, ਡਾਂਸ ਅਤੇ ਮਨੋਰੰਜਨ ਦੀਆਂ ਹੋਰ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ। ਖੁੱਲ੍ਹੇ ਮੈਦਾਨ ਵਿੱਚ ਸ੍ਰੀ ਗਣੇਸ਼ ਦੀ ਮੂਰਤੀ ਸਥਾਪਨਾ ਕਰਕੇ ਪੂਜਾ ਆਰਤੀ ਕੀਤੀ ਜਾਏਗੀ।
ਮਿਸੀਸਾਗਾ ‘ਚ ਗਣੇਸ਼ ਉਤਸਵ 13 ਤੋਂ 15 ਸਤੰਬਰ ਤੱਕ ਚੱਲੇਗਾ
RELATED ARTICLES

