4.9 C
Toronto
Sunday, October 26, 2025
spot_img
Homeਕੈਨੇਡਾਤਾਸ਼ ਟੂਰਨਾਮੈਂਟ 28 ਅਗਸਤ ਦਿਨ ਸ਼ਨੀਵਾਰ ਨੂੰ

ਤਾਸ਼ ਟੂਰਨਾਮੈਂਟ 28 ਅਗਸਤ ਦਿਨ ਸ਼ਨੀਵਾਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : 28 ਅਗਸਤ ਦਿਨ ਸ਼ਨੀਵਾਰ ਨੂੰ Blue Oak Park, Brampton, ਵਿਖੇ ਸਵੀਪ ਦਾ ਟੂਰਨਾਮੈਂਟ ਹੋ ਰਿਹਾ ਹੈ। ਪਹਿਲਾ ਇਨਾਮ 500, ਦੂਜਾ ਇਨਾਮ 300, ਤੀਜਾ ਇਨਾਮ 200 ਅਤੇ ਚੌਥਾ ਇਨਾਮ 100 ਡਾਲਰ ਹੋਵੇਗਾ। ਐਂਟਰੀ ਫੀਸ 10 ਡਾਲਰ ਹੋਵੇਗੀ। ਸਿਰਫ 32 ਟੀਮਾਂ ਇੰਟਰ ਕੀਤੀਆਂ ਜਾਣਗੀਆਂ। ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਸਮਾਂ 12:00 ਵਜੇ ਦੁਪਹਿਰ ਹੈ। ਹੋਰ ਜਾਣਕਾਰੀ ਲਈ ਗੋਲਡੀ 647 649 4584 ਅਤੇ ਪਿੰਦੀ 647 614 0664 ਨੂੰ ਫੋਨ ਕਰੋ ਜੀ।

 

 

RELATED ARTICLES

ਗ਼ਜ਼ਲ

POPULAR POSTS