ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਜਨਰਲ ਮੀਟਿੰਗ ਦਿਨ ਐਤਵਾਰ 7 ਅਕਤੂਬਰ 2018 ਨੂੰ ਸ਼ਾਮੀਂ 4 ਵਜੇ ਬਲੂ ਓਕ ਪਾਰਕ ਵਿਚ ਹੋਣ ਜਾ ਰਹੀ ਹੈ। ਇਹ ਫੈਸਲਾ ਡਾਇਰੈਕਟਰਾਂ ਦੀ ਮੀਟਿੰਗ ਜੋ 23 ਸਤੰਬਰ ਨੂੰ ਹੋਈ ਸੀ, ਲਿਆ ਗਿਆ ਸੀ।
ਸਾਰੇ ਮੈਂਬਰਾਂ ਨੂੰ ਟਾਈਮ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਚਾਹ ਮਿਠਾਈ ਦਾ ਪੂਰਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲੈਣ ਲਈ ਮਹਿੰਦਰ ਪਾਲ ਵਰਮਾ ਸੈਕਟਰੀ ਨਾਲ ਫੋਨ ਨੰਬਰ 905-874-4633 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਤੇ ਨਵੀਂ ਚੋਣ 7 ਅਕਤੂਬਰ ਨੂੰ
RELATED ARTICLES

