17.8 C
Toronto
Monday, September 14, 2026
spot_img
Homeਕੈਨੇਡਾਅਹਿਮਦੀਆ ਜਮਾਤ ਵੱਲੋਂ ਸਮਾਗਮ 14 ਨੂੰ

ਅਹਿਮਦੀਆ ਜਮਾਤ ਵੱਲੋਂ ਸਮਾਗਮ 14 ਨੂੰ

logo-2-1-300x105ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਕਨੇਡਾ ਇਕਾਈ ਵੱਲੋਂ, ਕਨੇਡਾ ਵਿਖੇ ਜਮਾਤ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੀ 50ਵੀਂ ਵਰ੍ਹੇਗੰਢ 14ਮਾਰਚ ਸੋਮਵਾਰ ਨੂੰ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜੋ ਕਿ ਸ਼ਾਮ 6:30 ਤੋਂ ਸ਼ੁਰੂ ਹੋਵੇਗੀ। ਜਨਾਬ ਅਬਦੁਲ ਹਲੀਮ ਤੈਆਬ ਅਤੇ ਮਿਰਜ਼ਾ ਨਸੀਮ ਬੇਗ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਇਸ ਮੌਕੇ ਜਮਾਤ ਦੇ ਰਾਸ਼ਟਰੀ ਪ੍ਰਧਾਨ ਲਾਲ ਖਾਨ ਮਲਿਕ ਹਾਜ਼ਰੀਨ ਦੇ ਰੂਬਰੂ ਵੀ ਹੋਣਗੇ।

RELATED ARTICLES
POPULAR POSTS