ਓਟਵਾ/ਬਿਊਰੋ ਨਿਊਜ਼ : ਓਟਵਾ ਸਿੱਖ ਅਕੈਡਮੀ (ਓਐਸਏ) ਅਤੇ ਓਟਵਾ ਸਿੱਖ ਸੁਸਾਇਟੀ (ਓਐਸਐਸ) ਨੇ ਦੇਸ਼ ਦੀ ਰਾਜਧਾਨੀ ‘ਚ ਸਿੱਖ ਹੈਰੀਟੇਜ ਮਹੀਨਾ ਮਨਾਉਣ ਦੇ ਲਈ ਇਕੱਠੇ ਆਉਣ ਦੇ ਲਈ ਹੱਥ ਮਿਲਾਇਆ ਹੈ ਅਤੇ ਉਹ ਕੈਨੇਡੀਅਨ ਸਿੱਖ ਤਜ਼ਰਬੇ ਅਤੇ ਇਸਦੇ ਬੇਮਿਸਾਲ ਇਤਿਹਾਸ ਦਾ ਉਤਸਵ ਰਾਜਧਾਨੀ ਓਟਵਾ ‘ਚ ਮਨਾਏਗੀ। ਇਸ ਲਈ ਵੀ ਸਿੱਖ ਹੈਰੀਟੇਜ ਮਹੀਨੇ ‘ਚ ਸ਼ਾਮਿਲ ਹੋਣ ਦੇ ਲਈ ਆਉਣ ਅਤੇ ਕਲਾ, ਇਤਿਹਾਸ ਅਤੇ ਪਰਫਾਰਮੈਂਸ ਦੀ ਸ਼ਾਹੀ ਪ੍ਰਦਰਸ਼ਨੀ ਦੀ ਸ਼ੁਰੂ ਦੇ ਨਾਲ ਇਸ ‘ਚ ਸ਼ਾਮਲ ਹੋ ਜਾਣ। 13 ਦਸੰਬਰ, 2013 ਨੂੰ ਓਟਨਾਰੀਓ ਸਰਕਾਰ ਨੇ ਇਕ ਬਿਲ ‘ਤੇ ਸਾਰਿਆਂ ਦੀ ਸਹਿਮਤ ਪ੍ਰਾਪਤ ਕੀਤੀ ਅਤੇ ਅਪ੍ਰੈਲ ਨੂੰ ਸਿੱਖ ਹੈਰੀਟੇਜ ਮਹੀਨੇ ਦੇ ਤੌਰ ‘ਤੇ ਮਨਾਉਣ ਦੇ ਲਈ ਮਤਾ ਪਾਸ ਕਰ ਦਿੱਤਾ। ਓਟਵਾ ‘ਚ ਵੀ 15 ਤੋਂ 17 ਅਪ੍ਰੈਲ ਤੱਕ ਸਿੱਖ ਹੈਰੀਟੇਜ ਮਹੀਨਾ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦੇ ਲਈ ਓਟਵਾ ਸਿੱਖ ਅਕੈਡਮੀ, ਓਟਵਾ ਸਿੱਖ ਸੁਸਾਇਟੀ 613-462-7066,[email protected] Please Visit Our FACEBOOK PAGE
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …