-4.7 C
Toronto
Wednesday, December 3, 2025
spot_img
Homeਕੈਨੇਡਾਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 18 ਜੂਨ ਨੂੰ

ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 18 ਜੂਨ ਨੂੰ

ਈਟਬੀਕੋ/ਬਿਊਰੋ ਨਿਊਜ਼ : ਬਿਆਸ ਪਿੰਡ (ਜਿਲ੍ਹਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 18 ਜੂਨ (ਐਤਵਾਰ) ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ)  ਦੇ ਪਿਕਨਿਕ ਏਰੀਆ ਨੰਬਰ 8 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਵਿਚ ਪਿਛਲੇ ਸਾਲ ਦੀ ਤਰਾਂ ਖਾਣ ਪੀਣ ਦਾ ਵਧੀਆ ਇੰਤਜਾਮ ਹੋਵੇਗਾ ਅਤੇ ਬੱਚਿਆਂ ਦੀਆਂ ਖੇਡਾਂ ਵੀ ਹੋਣਗੀਆਂ। ਬਿਆਸ ਪਿੰਡ ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਇਸ ਪਿਕਨਿਕ ਵਿਚ ਆਉਣ ਦਾ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ। ਦਲਜੀਤ ਨਾਹਲ 416-881-8826, ਗੁਰਪ੍ਰੀਤ ਢੀਂਡਸਾ 416-832-2636, ਮੇਜਰ ਉਪਲ 647-504-5058, ਰੇਸ਼ਮ ਢੀਂਡਸਾ 416-473-1335, ਕ੍ਰਿਸ਼ਨ ਲਾਲ 416-743-1417

RELATED ARTICLES
POPULAR POSTS