ਬਰੈਂਪਟਨ : ਏਸ਼ੀਅਨ ਹੰਬਰ ਵੁਡ ਸੀਨੀਅਰ ਕਲੱਬ ਈਟੋਬੀਕੋਕ ਨੇ ਸ.ઠਗੱਜਣ ਸਿੰਘ ઠਦਾ 90ਵਾਂ ਜਨਮ ਦਿਨ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਸੁਲੱਖਣ ਸਿੰਘ ਅੱਟਵਾਲ, ਅਮਰੀਕ ਸਿੰਘ ਰਾਏ, ਕੇਵਲ ਸਿੰਘ, ਕੇਵਲ ਸਿੰਘ ਢਿੱਲੋਂ, ਗੁਰਦਿਆਲ ਸਿੰਘ ਕੰਗ ਅਤੇ ਸੁਰਜੀਤ ਸਿੰਘ ਹਾਜ਼ਰ ਸਨ। ਸਾਰੀ ਕਲੱਬ ਨੇ ਗੱਜਣ ਸਿੰਘ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਤੇ ਸਾਰਿਆਂ ਨੇ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ‘ਚ ਸੁਲੱਖਣ ਸਿੰਘ ਅਟਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਈਟੋਬੀਕੋਕ ਨੇ ਗੱਜਣ ਸਿੰਘ ਦਾ ਜਨਮ ਦਿਨ ਮਨਾਇਆ
RELATED ARTICLES

