19.2 C
Toronto
Friday, September 11, 2026
spot_img
Homeਕੈਨੇਡਾਸੌਕਰ ਟੀਮ ਵੱਲੋਂ ਨਵੇਂ ਕੈਨੇਡੀਆਈ ਨਾਗਰਿਕਾਂ ਦਾ ਸਵਾਗਤ

ਸੌਕਰ ਟੀਮ ਵੱਲੋਂ ਨਵੇਂ ਕੈਨੇਡੀਆਈ ਨਾਗਰਿਕਾਂ ਦਾ ਸਵਾਗਤ

ਸੌਕਰ ਟੀਮ ਵੱਲੋਂ ਨਵੇਂ ਕੈਨੇਡੀਆਈ ਨਾਗਰਿਕਾਂ ਦਾ ਸਵਾਗਤਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸੌਕਰ ਦੀ ਰਾਸ਼ਟਰੀ ਮਹਿਲਾ ਟੀਮ ਨੇ ਕੈਨੇਡਾ ਦੇ ਨਵੇਂ ਬਣੇ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਤਹਿਤ ਬੀਐੱਮਓ ਫੀਲਡ ਵਿਖੇ ਵਿਸ਼ੇਸ਼ ਸਿਟੀਜਨਸ਼ਿਪ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ 12 ਦੇਸ਼ਾਂ ਤੋਂ ਆਏ 27 ਨਵੇਂ ਨਾਗਰਿਕ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਪਰਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਈ ਅਤੇ ਨਾਗਰਿਕਤਾ ਸਰਟੀਫਿਕੇਟ ਦਿੱਤੇ।

RELATED ARTICLES
POPULAR POSTS