19.8 C
Toronto
Monday, May 4, 2026
spot_img
Homeਕੈਨੇਡਾਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ

ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ

ਬਰੈਂਪਟਨ : ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ ਹੋਵੇਗਾ। ਨਵੀਂ ਕਾਊਂਸਲ ਦੇ ਮੈਂਬਰ 2018-2022 ਤੱਕ ਦੀ ਟਰਮ ਲਈ ਰਸਮੀ ਤੌਰ ‘ਤੇ ਸਹੁੰ ਚੁੱਕਣਗੇ। ਇਸ ਸਬੰਧੀ ਮੀਟਿੰਗ 3 ਦਸੰਬਰ ਨੂੰ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਰਿਸੈਪਸ਼ਨ ਹੋਵੇਗੀ। ਮੀਟਿੰਗ ਰੋਜ਼ ਥੀਏਟਰ 1 ਥੀਏਟਰ ਲੇਨ ਵਿਚ ਹੋਵੇਗੀ।

RELATED ARTICLES
POPULAR POSTS