10 C
Toronto
Wednesday, April 29, 2026
spot_img
Homeਕੈਨੇਡਾਘੁਡਾਣੀ ਨਿਵਾਸੀਆਂ ਵੱਲੋਂ ਛੇਵੇਂ ਪਾਤਿਸ਼ਾਹ ਦੀ ਯਾਦ ਵਿੱਚ ਅਖੰਡ ਪਾਠ 13 ਮਈ...

ਘੁਡਾਣੀ ਨਿਵਾਸੀਆਂ ਵੱਲੋਂ ਛੇਵੇਂ ਪਾਤਿਸ਼ਾਹ ਦੀ ਯਾਦ ਵਿੱਚ ਅਖੰਡ ਪਾਠ 13 ਮਈ ਨੂੰ

ਬਰੈਂਪਟਨ : ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਵਲੋ ਵਰਸਾਏ, ਮਾਲਵੇ ਦੇ ਨਾਮਵਾਰ ਨਗਰ ਘੁਡਾਣੀ ਦੇ ਨਿਵਾਸੀਆਂ ਵੱਲੋ, ਗੁਰੂ ਜੀ ਦੀ ਯਾਦ ਨੂੰ ਸਮਰਪਤ ਅਖੰਡ ਪਾਠ ਸਾਹਿਬ ਦਾ ਪਰਯੋਜਨ ਬਰੈਂਪਟਨ ਵਿਖੇ ਕੀਤਾ ਗਿਆ ਹੈ। ਇਹ ਅਖੰਡ ਪਾਠ ਰੇਅਲਾਸਨ ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਸ਼ੁਕਰਵਾਰ 11 ਮਈ ਨੂੰ ਅਰੰਭ ਹੋਣਗੇ ਅਤੇ ਇਨ੍ਹਾ ਦੇ ਭੋਗ 13 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ। ਪ੍ਰਬੰਧਕਾਂ ਵੱਲੋਂ, ਘੁਡਾਣੀ ਅਤੇ ਆਸ ਪਾਸ ਦੀਆ ਸੰਗਤਾ ਨੂੰ ਸਨਿਮਰ ਬੇਨਤੀ ਕੀਤੀ ਜਾਦੀ ਹੈ ਕਿ ਇਸ ਸ਼ੁੱਭ ਅਵਸਰ ਦੀ ਰੌਣਕ ਵਧਾਉਣ ਅਤੇ ਗੁਰੂ ਜੀ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨ ਲਈ 13 ਮਈ ਦੇ ਦਿਨ ਹੁੰਮਹੁਮਾ ਕੇ ਗੁਰਦਵਾਰਾ ਨਾਨਕਸਰ ਵਿਖੇ ਦਰਸ਼ਨ ਦੇਣ। ਅਖੰਡ ਪਾਠ ਦੇ ਭੋਗ ਉਪਰੰਤ ਗੁਰੁ ਕਾ ਅਮੁੱਕ ਲੰਗਰ ਸੰਗਤ ਨੂੰ ਵਰਤਾਇਆ ਜਾਵੇਗਾ। ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ: ਪਿੰਕੀ ਬੋਪਾਰਾਏ 416 -918-0013, ਬਿੰਦਰ ਘੁਡਾਣੀ 647-281-7462, ਲਾਲੀ ਘੁਡਾਣੀ, 905-781-5000, ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS