ਅੰਤਿਮ ਸਸਕਾਰ ਦੋ ਫ਼ਰਵਰੀ ਨੂੰ ਬਰੈਂਪਟਨ ਵਿੱਚ ਕੀਤਾ ਜਾਵੇਗਾ
ਬਰੈਂਪਟਨ/ਸੇਖਾ : ਲੰਮੇਂ ਸਮੇਂ ਤੋ ਕੈਨੇਡਾ ਦੇ ਸਹਿਰ ਗੁਲਫ ਦੇ ਵਸ਼ਨੀਕ ਕਰਨੈਲ ਸਿੰਘ ਫਰਮਾਹ 97 ਸਾਲ ਦੀ ਉਮਰ ਭੋਗ ਕੇ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਬਰੈਂਪਟਨ ਵਿੱਚ ਸਦੀਵੀ ਵਿਛੋੜੇ ਦੇ ਗਏ ਹਨ । ਸਰਦਾਰ ਕਰਨੈਲ ਸਿੰਘ ਫ਼ਰਮਾਹ ਦਾ ਪਿਛਲਾ ਜੱਦੀ ਸ਼ਹਿਰ ਮੋਗਾ ਸੀ । ਉਹ ਪਿਛਲੇ ਤਕਰੀਬਨ ਚਾਲੀ ਸਾਲ ਤੋਂ ਕੈਨੇਡਾ ਦੇ ਵਸਨੀਕ ਸਨ। ਉਹਨਾਂ ਦਾ ਅੰਤਿਮ ਸੰਸਕਾਰ 2 ਫਰਵਰੀ ਦਿਨ ਸ਼ਨੀਵਾਰ ਨੂੰ ਦੁਪਿਹਰ ਗਿਆਰਾਂ ਤੋਂ ਇੱਕ ਵਜੇ ਤੱਕ Bramton crematorium & Visitation centre 30 Bramwin Court, BRAMPTON, ON L6T 5G2 ਵਿਖੇ ਹੋਵੇਗਾ ।ਉਸ ਤੋ ਬਾਅਦ ਦੋ ਤੋ ਚਾਰ ਵਜੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ Sri Gurduara Jot Parkash Sahib, Address: 135 Sunpac Boulevard Brampton; Brampton, Ontario L6S 5Z6 ਵਿਖੇ ਹੋਵੇਗੀ।
ਗੁਰੂ ਭਾਣੇ ਵਿੱਚ : ਸਵ. ਮਾਸਟਰ ਦਰਸ਼ਨ ਸਿੰਘ ਤੇ ਹਰਜਿੰਦਰ ਕੌਰ (ਗੁਲਫ )+1 (519) 841-4180, ਅਮਰਜੀਤ ਸਿੰਘ ਫ਼ਰਮਾਹ ਤੇ ਜਿੰਦਰਪਾਲ ਕੌਰ ਗੁਲਫ +1 (519) 654-3790, ਮਨਜੀਤ ਸਿੰਘ ਫ਼ਰਮਾਹ ਤੇ ਜਸਵੀਰ ਕੌਰ +9194176-45568 (ਮੋਗਾ) ਨਰਿੰਦਰਪਾਲ ਸਿੰਘ ਫ਼ਰਮਾਹ ਤੇ ਅਬਦੇਸ਼ ਕੌਰ 905-794-2951 (ਬਰੈਂਪਟਨ), ਬੀਬੀ ਜਗਦੀਸ਼ ਕੌਰ ਤੇ ਹਰਦੇਵ ਸਿੰਘ ਰਾਏ ਗੁਲਫ, ਬੀਬੀ ਸੁਖਜੀਤ ਕੌਰ ਤੇ ਜਗਦੇਵ ਸਿੰਘ ਸਰਾ (ਗੁਲਫ) ਤੇ ਸਮੂਹ ਪਰਿਵਾਰ (ਮੋਗਾ )
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …