Breaking News
Home / ਕੈਨੇਡਾ / ‘ਮੇਲਾ ਬੀਬੀਆਂ ਦਾ-2016’ ਮੁਲਤਵੀ ਨਵੀਂ ਤਰੀਕ ਦਾ ਐਲਾਨ ਜਲਦੀ

‘ਮੇਲਾ ਬੀਬੀਆਂ ਦਾ-2016’ ਮੁਲਤਵੀ ਨਵੀਂ ਤਰੀਕ ਦਾ ਐਲਾਨ ਜਲਦੀ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ : ਮਦਰਜ਼ ਡੇਅ ਵਾਲੇ ਦਿਨ 8 ਮਈ 2016 ਦਿਨ ਐਤਵਾਰ ਨੂੰ ਹੈਟਸ ਅੱਪ ਤੇ ਦਿਲ ਆਪਣਾ ਪੰਜਾਬੀ ਵੱਲੋਂ ਬਰੈਂਪਟਨ ਦੇ 340-ਵੋਡਨ ਸਟਰੀਟ ‘ਤੇ ਸਥਿੱਤ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਵਿੱਚ ਲਗਾਇਆ ਜਾਣ ਵਾਲਾ ‘ਮੇਲਾ ਬੀਬੀਆਂ ਦਾ-2016’ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ੬ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਕੁਝ ਤਕਨੀਕੀ ਤੇ ਹੋਰ ਨਾ ਰੋਕੇ ਜਾ ਸਕਣ ਵਾਲੇ ਕਾਰਨਾ ਕਰਕੇ ਅਜਿਹਾ ਫੈਸਲਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਜਲਦ ਹੀ ਇਹ ਨਿਵੇਕਲਾ ਮੇਲਾ ਬਰੈਂਪਟਨ ਦੀਆਂ ਖੁਲ੍ਹੀਆਂ ਗਰਾਊਂਡਾਂ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਦੇ ਸਮੇਂ ਅਤੇ ਸਥਾਨ ਸੰਬੰਧੀ  ਜਾਣਕਾਰੀ ਲੋਕਾਂ ਤੱਕ ਛੇਤੀ ਹੀ ਪਹੁੰਚਾ ਦਿੱਤੀ ਜਾਵੇਗੀ।  ਵਧੇਰੇ ਜਾਣਕਾਰੀ ਲਈ ਹੀਰਾ ਰੰਧਾਵਾ ਨਾਲ 416-319-0551 ਜਾਂ ਗੁਰਤੀਰਥ ਪਾਸਲਾ ਨਾਲ 416-316-7777 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …