7 C
Toronto
Friday, October 24, 2025
spot_img
Homeਕੈਨੇਡਾਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਨੂੰ

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਐਤਵਾਰ ਨੂੰ 7355 Torbram Road ਤੇ ਨੈਸ਼ਨਲ ਬੈਂਕੁਇਟ ਹਾਲ ਮਿੱਸੀਸਾਗਾ ਵਿਖੇ ਹੋਵੇਗੀ। ਇਹ ਹਾਲ Torbram Road ਅਤੇ Kimbel Street ਦੇ ਨਜ਼ਦੀਕ ਹੈ। ਮੈਂਬਰਾਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ Torbram Road ਤੇ ਰੀਪੇਅਰ ਹੋਣ ਕਰਕੇ Steel Aveneu ਵਾਲੇ ਪਾਸੇ ਰਸਤਾ ਬੰਦ ਹੈ। ਇਸ ਲਈ ਹਾਲ ਵਿੱਚ ਆਉਣ ਵਾਸਤੇ ਜਾਂ ਤਾਂ Derry Road ਵਾਲੇ ਪਾਸਿੳਂ ਜਾਂ Drew Road ਹੋਕੇ Torbram Road ਤੇ ਆਉਣਾ ਹੈ। ਇਹ ਹਾਲ 14 ਨੰਬਰ ਬੱਸ ਰੂਟ ‘ਤੇ ਹੈ। ਮੀਟਿੰਗ ਚਾਹ ਨਾਸ਼ਤੇ ਮਗਰੋਂ ਸਾਢੇ ਦਸ ਵਜੇ ਅਰੰਭ ਹੋਵੇਗੀ। ਸਾਬਕਾ ਫੌਜੀ ਕਰਮਚਾਰੀਆਂ ਨੂੰ ਆ ਰਹੀਆਂ ਔਕੜਾਂ ਬਾਰੇ ਵਿਚਾਰ ਕੀਤੀ ਜਾਵੇਗੀ। ਮੈਂਬਰਾਂ ਵੱਲੋਂ ਕੋਈ ਸੁਝਾਅ ਹੈ ਤਾਂ ਹੇਠ ਲਿਖੇ ਪਤੇ ‘ਤੇ ਕੈਪਟਨ ਰਣਜੀਤ ਸਿੰਘ ਨੂੰ ਭੇਜ ਦਿਉ। ਦੁਪਹਿਰ ਦੇ ਖਾਣੇ ਮਗਰੋਂ ਮੀਟਿੰਗ ਦੀ ਸਮਾਪਤੀ ਹੋਵੇਗੀ।
ਲੇਡੀਜ਼ ਨੂੰ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਜੈਂਟਸ ਤੋਂ 20 ਡਾਲਰ ਪ੍ਰਤੀ ਵਿਅਕਤੀ ਖਾਣੇ ਦਾ ਖਰਚਾ ਵਸੂਲ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਕੈ.ਰਾਜਿੰਦਰ ਸਿੰਘ 416-846-8273, ਕੈ.ਰਣਜੀਤ ਸਿੰਘ ਧਾਲੀਵਾਲ 647-760-9001 ਨਾਲ ਸੰਪਰਕ ਕਰ ਸਕਦੇ ਹੋ।

RELATED ARTICLES

ਗ਼ਜ਼ਲ

POPULAR POSTS