-4.1 C
Toronto
Wednesday, February 25, 2026
spot_img
Homeਕੈਨੇਡਾਮਾਲਟਨ ਗੁਰਦੁਆਰਾ ਸਾਹਿਬਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ12ਵੇਂ ਸਲਾਨਾਸਮਾਗਮ 14 ਜਨਵਰੀ ਤੋਂ

ਮਾਲਟਨ ਗੁਰਦੁਆਰਾ ਸਾਹਿਬਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ12ਵੇਂ ਸਲਾਨਾਸਮਾਗਮ 14 ਜਨਵਰੀ ਤੋਂ

ਅੰਮ੍ਰਿਤ ਸੰਚਾਰ 24 ਫਰਵਰੀਸ਼ਨਿਚਰਵਾਰ ਨੂੰ ਦੁਪਹਿਰੇ 12 ਵਜੇ ਹੋਵੇਗਾ
ਮਾਲਟਨ/ਬਿਊਰੋ ਨਿਊਜ਼ : ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਮਾਲਟਨਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ12ਵੇਂ ਸਲਾਨਾ”ਵਾਹਿਗੁਰੂਨਾਮਸਿਮਰਨ”ਸਮਾਗਮ 14 ਜਨਵਰੀ (1 ਮਾਘ) ਤੋਂ ਸ਼ੁਰੂ ਹੋ ਰਹੇ ਹਨ, ਜੋ ਨਿਰੰਤਰ 24 ਫਰਵਰੀ ਤੱਕ ਲਗਾਤਾਰਚਲਣਗੇ।
ਰੋਜ਼ਾਨਾ ਅੰਮ੍ਰਿਤ ਵੇਲੇ 3 ਵਜੇ ਤੋਂ 4:30ਵਜੇ ਤੱਕ ਸੰਗਤੀ ਰੂਪ ਵਿੱਚ ਸ੍ਰੀ ‘ਸੁਖਮਨੀ ਸਾਹਿਬ’ ਜੀ ਦੇ ਪਾਠਅਤੇ 4:30 ਤੋਂ 5:30 ਵਜੇ ਤੱਕ ‘ਵਾਹਿਗੁਰੂ’ਸਿਮਰਨ ਹੋਇਆ ਕਰੇਗਾ। ਰੋਜ਼ਾਨਾਸ਼ਾਮ 7 ਵਜੇ ਤੋਂ 8 ਵਜੇ ਤੱਕ ਵਾਹਿਗੁਰੂਸਿਮਰਨਦਾਜਾਪ ਹੋਇਆ ਕਰੇਗਾ। ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ 24 ਫਰਵਰੀਦਿਨਸਨਿਚਰਵਾਰ ਨੂੰ ਦੁਪਹਿਰੇ 12 ਵਜੇ ਹੋਵੇਗਾ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 40 ਦਿਨਾਂ ਵਾਹਿਗੁਰੂਨਾਮਸਿਮਰਨਸਮਾਗਮਾਂ ਵਿੱਚ ਪਰਿਵਾਰਾਂ ਸਮੇਤਹਾਜ਼ਰੀਭਰ ਕੇ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂਸਾਹਿਬਦੀਆਂ ਖੁਸ਼ੀਆਂ ਪ੍ਰਾਪਤਕਰੋ ਜੀ। ਸਮਾਗਮ ਸਬੰਧੀ ਵਧੇਰੇ ਜਾਣਕਾਰੀਲਈਮਾਲਟਨ ਗੁਰਦੁਆਰਾ ਸਾਹਿਬਨਾਲ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS