ਮਿੱਸੀਸਾਗਾ/ਪਰਵਾਸੀਬਿਊਰੋ : ਪਿਛਲੇ ਤਿੰਨ ਦਹਾਕਿਆਂ ਦੇ ਵੀ ਵੱਧ ਸਮੇਂ ਲਗਾਤਾਰਖੇਡਾਦੀਧਰਤੀ’ਤੇ ਕਬੱਡੀ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਊਣਵਾਲੀਹਰਮਨਪਿਆਰੀਖੇਡ ਕਲੱਬ ‘ਮੈਟਰੋ ਪੰਜਾਬੀ ਸਪੋਰਟਸ ਕਲੱਬ’ ਦੇ ਸਮੂਹਮੈਂਬਰਾਂ ਵੱਲੋਂ ਸਰਬਸਮੰਤੀ ਨਾਲਅਗਲੇ ਦੋ ਸਾਲਾਂ ਦੇ ਲਈਨਵੀਂ ਕਮੇਟੀਦਾਐਲਾਨਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਉਪਪ੍ਰਧਾਨ ਅਰਿੰਦਰ (ਕਾਲਾ) ਹਾਂਸ, ਸੈਕਟਰੀ ਗੋਗਾ ਗਹੂਨੀਆ, ਖਜਾਨਚੀਮਲਕੀਤ ਸਿੰਘ ਦਿਓਲ ਤੇ ਡਾਇਰੈਕਟਰ 1. ਦਵਿੰਦਰ ਸਿੰਘ ਮਾਨ 2. ਪਰਮਜੀਤ ਸਿੰਘ ਢੱਟ 3. ਹਰਦੀਪ ਸਿੰਘ ਧਾਲੀਵਾਲ ਨੂੰ ਨਿਯੁਕਤਕੀਤਾ ਗਿਆ। ਉਪਰੋਕਤਕਮੇਟੀ ਵੱਲੋਂ ਐਲਾਨਕੀਤਾ ਗਿਆ ਕਿ 2018 ਦੇ ਸੀਜ਼ਨ ਦੇ ਲਈਬਹੁਤਵਧੀਆ ਕਬੱਡੀ ਦੀਟੀਮ ਗਰਾਊਂਡ ਵਿੱਚ ਉਤਾਰੀਜਾਵੇਗੀ ਅਤੇ 2019 ਵਿੱਚ ਕਲੱਬ ਵੱਲੋਂ ਕਰਵਾਏ ਜਾ ਰਹੇ ਕੈਨੇਡਾ ਕਬੱਡੀ ਕੱਪ ਦੀਆਂ ਤਿਆਰੀਆਂ ਵੀਹੁਣ ਤੋਂ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨਤਾਂਕਿ ਕਲੱਬ ਵੱਲੋਂ ਬਿਹਤਰੀਨਤਰੀਕੇ ਨਾਲਮਿਆਰੀ ਕਬੱਡੀ ਕੱਪ ਕਰਵਾਇਆ ਜਾ ਸਕੇ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …