ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨਦੀਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈਸਿਰਤੋੜਯਤਨਕਰਦੀ ਹੈ। ਸਾਲ 2017 ਵਿੱਚ ਕਲੱਬ ਦੇ ਮੈਂਬਰਾਂ ਨੂੰ ਅੱਠ ਟੂਰ, ਦੋ ਪਿਕਨਿਕ/ ਟੂਰਲਗਵਾਏ ਗਏ।
ਕਲੱਬ ਦੇ ਸਾਲਾਨਾਕਮਿਊਨਿਟੀਪ੍ਰੋਗਰਾਮ ਤੋਂ ਬਿਨਾਂ ਸੱਤ ਹੋਰਪ੍ਰੋਗਰਾਮਕੀਤੇ ਗਏ। ਸੁਲਝੀ ਹੋਈ ਕਾਰਜਕਾਰਨੀਕਮੇਟੀ, ਵਾਲੰਟੀਅਰਜ਼ ਅਤੇ ਮੈਂਬਰਾਂ ਦੇ ਆਪਸੀਸਹਿਯੋਗ ਦੇ ਨਤੀਜੇ ਵਜੋਂ ਇਹ ਸਭ ਸੰਭਵ ਹੋਇਆ ਹੈ। ਸਾਰੇ ਮੈਂਬਰ ਕਲੱਬ ਦੀਕਾਰਗੁਜ਼ਾਰੀ ਤੋਂ ਖੁਸ਼ ਹਨ। ਕਲੱਬ ਵਲੋਂ ਮਈ ਤੋਂ ਅਕਤੂਬਰ ਤੱਕ ਨੇਬਰਹੁੱਡ ਕਲੀਨਿੰਗ ਦਾ ਕੰਮ ਕੀਤਾਜਾਂਦਾ ਹੈ। ਕਲੱਬ ਦੀਆਪਣੀਲਾਇਬਰੇਰੀਵੀ ਹੈ ਜਿੱਥੋਂ ਕਲੱਬ ਮੈਂਬਰ ਤੇ ਪੜ੍ਹਨ ਦੇ ਇੱਛਕ ਜ਼ਰੂਰਤ ਮੁਤਾਬਕ ਕਿਤਾਬਾਂ ਲੈਸਕਦੇ ਹਨ। ਕਲੱਬ ਦੇ ਮੈਂਬਰਦੂਜੇ ਮੈਂਬਰਾਂ ਦੇ ਦੁਖ-ਸੁਖ ਵਿੱਚ ਹਮੇਸ਼ਾਂ ਭਾਈਵਾਲਬਣਦੇ ਹਨ।
ਇਸ ਕਲੱਬ ਦੀਖਾਸੀਅਤ ਇਹ ਹੈ ਕਿ ਆਲੇ ਦੁਆਲੇ ਦੀਆਂ ਹੋਰ ਕਲੱਬਾਂ ਦਾ ਇਹ ਕਲੱਬ ਸਾਥ ਦਿੰਦਾ ਹੈ ਅਤੇ ਸਾਥਪ੍ਰਾਪਤਕਰਦਾ ਹੈ। ਸੀਨੀਅਰਜ਼ ਕਲੱਬਾਂ ਤੋਂ ਬਿਨਾਂ ਸਾਹਿਤਕਸਭਾਵਾਂ, ਕਲਚਰਲ ਜਥੇਬੰਦੀਆਂ, ਤਰਕਸ਼ੀਲ ਸੁਸਾਇਟੀ ਅਤੇ ਹੋਰਸਮਾਜਿਕਪ੍ਰੋਗਰਾਮਾਂ ਵਿੱਚ ਇਸ ਦੇ ਬਹੁ-ਗਿਣਤੀਮੈਂਬਰਭਾਗ ਲੈਂਦੇ ਹਨ।ਉਮੀਦ ਹੈ ਇਹ ਕਲੱਬ ਆਪਣੀ ਪਰੰਪਰਾ ਨੂੰ ਜਾਰੀਰਖਦੇ ਹੋਏ ਸਾਲ 2018 ਵਿੱਚ ਵੀਆਪਣੇ ਮੈਂਬਰਾਂ ਦੇ ਮਨੋਰੰਜਨ ਲਈਹੋਰਵੀ ਵੱਧ ਯਤਨਕਰੇਗਾ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …