20.8 C
Toronto
Wednesday, September 9, 2026
spot_img
Homeਦੁਨੀਆਜਦੋਂ ਬਾਬਰੀ ਮਸਜਿਦ ਢਾਹੀ ਗਈ, ਇਸ ਮੰਦਿਰ ਨੂੰ ਢਾਹੁਣ ਲਈ ਲੋਕ ਇਥੇ...

ਜਦੋਂ ਬਾਬਰੀ ਮਸਜਿਦ ਢਾਹੀ ਗਈ, ਇਸ ਮੰਦਿਰ ਨੂੰ ਢਾਹੁਣ ਲਈ ਲੋਕ ਇਥੇ ਆਏ ਪ੍ਰੰਤੂ ਅਸੀਂ ਉਨ੍ਹਾਂ ਨੂੰ ਭਜਾ ਦਿੱਤਾ : ਅਸ਼ਰਫ਼ ਅਲੀ

ਜਦੋਂ ਬਾਬਰੀ ਮਸਜਿਦ ਢਾਹੀ ਗਈ, ਇਸ ਮੰਦਿਰ ਨੂੰ ਢਾਹੁਣ ਲਈ ਲੋਕ ਇਥੇ ਆਏ ਪ੍ਰੰਤੂ ਅਸੀਂ ਉਨ੍ਹਾਂ ਨੂੰ ਭਜਾ ਦਿੱਤਾ : ਅਸ਼ਰਫ਼ ਅਲੀਅਸ਼ਰਫ਼ ਅਲੀ ਨੇ ਕਿਹਾ ਕਿ ਮੰਦਿਰ ਸ਼ਹਿਰ ਦੇ ਵਿਚਕਾਰ ਹੈ। ਜਦੋਂ ਭਾਰਤ ‘ਚ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਤਾਂ ਕੁਝ ਲੋਕ ਇਥੇ ਵੀ ਇਸ ਮੰਦਿਰ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਪ੍ਰੰਤੂ ਅਸੀਂ ਉਨ੍ਹਾਂ ਨੂੰ ਭਜਾ ਦਿੱਤਾ। ਕੁਝ ਵਿਅਕਤੀ ਹੋਰ ਵੀ ਹਨ ਜੋ ਇਹ ਮੰਨਦੇ ਹਨ ਕਿ ਇਹ ਮੰਦਿਰ ਇਥੇ ਮਸਜਿਦ ਤੋਂ ਵੀ ਪਹਿਲਾਂ ਦਾ ਹੈ।

 

RELATED ARTICLES
POPULAR POSTS