Breaking News
Home / ਕੈਨੇਡਾ / ਬਰੈਂਪਟਨ ਸੌਕਰ ਸੈਂਟਰ ਵਿਖੇ ਤਾਸ਼ ਦੇ ਮੁਕਾਬਲੇ 8 ਨੂੰ

ਬਰੈਂਪਟਨ ਸੌਕਰ ਸੈਂਟਰ ਵਿਖੇ ਤਾਸ਼ ਦੇ ਮੁਕਾਬਲੇ 8 ਨੂੰ

ਬਰੈਂਪਟਨ : ਬਰੈਪਟਨ ਸੌਕਰ ਸੈਂਟਰ ਜੋ ਕਿ ਡਿਕਸੀ ਰੋਡ ਤੇ ਸੈਂਡਲਵੁਡ ‘ਤੇ ਹੈ, ਵਿਖੇ 8 ਅਕਤੂਬਰ, 2017 ਦਿਨ ਐਤਵਾਰ ਨੂੰ ਤਾਸ਼ ਦੇ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟਾਈਆਂ 11 ਵਜੇ ਸਵੇਰੇ ਪਾਈਆਂ ਜਾਣਗੀਆਂ। ਐਂਟਰੀ ਫੀਸ 10 ਡਾਲਰ ਪ੍ਰਤੀ ਟੀਮ ਹੋਵੇਗੀ। ਮੁਕਾਬਲੇ 11:30 ਸ਼ੁਰੂ ਹੋ ਜਾਣਗੇ। ਸੋ ਟਾਈਮ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਮਨਮੋਹਨ ਸਿੰਘ ਅਟਵਾਲ ਨੂੰ 647-741-6825 ‘ਤੇ ਆਉਣ ਵਾਲੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …