Breaking News
Home / ਕੈਨੇਡਾ / ਸੌਕਰ ਸੈਂਟਰ ਸੀਨੀਅਰਜ਼ ਕਲੱਬ ਵਲੋਂ ਤਾਸ਼ ਦੇ ਮੁਕਾਬਲੇ 15 ਅਪ੍ਰੈਲ ਨੂੰ

ਸੌਕਰ ਸੈਂਟਰ ਸੀਨੀਅਰਜ਼ ਕਲੱਬ ਵਲੋਂ ਤਾਸ਼ ਦੇ ਮੁਕਾਬਲੇ 15 ਅਪ੍ਰੈਲ ਨੂੰ

ਬਰੈਂਪਟਨ : ਸੌਕਰ ਸੈਂਟਰ ਸੀਨੀਅਰਜ ਕਲੱਬ ਵਲੋਂ, 15 ਅਪ੍ਰੈਲ ਦਿਨ ਸਨਿਛਰਵਾਰ ਨੂੰ ઠਸੌਕਰ ਸੈਂਟਰ ਬਰੈਂਪਟਨ (ADIE Sandalwood PKWY, ( ਡਿਕਸੀ ਰੋਡ ਅਤੇ ਸੈਂਦਲਵੁਡ ) ਵਿਖ਼ੇ ਤਾਸ਼ ਦੇ ਮੈਚ ਕਰਵਾਏ ਜਾਣਗੇ । ਟੂਰਨਾਮੈਂਟ ਔਰਗਏਨਾਈਜਰ ઠਮਨਮੋਹਨ ਸਿੰਘ ਵਲੋਂ ਸੂਚਨਾ ਦਿਤੀ ਗਈ ਕਿ ਮੈਚ ਦੀਆਂ ਐਂਟਰੀਆਂ ઠ2.30 ਤੋਂ 3.30 ਵਜੇ ਤੱਕ ਹੋਣਗੀਆਂ ਅਤੇ ਸਹੀ 3.30 ઠਵਜੇ ਮੈਚ ਸ਼ੁਰੂ ਹੋ ਜਾਣਗੇ । ਐਟਰੀ ਫੀਸ 10 ਡਾਲਰ ਹੋਵੇਗੀ । ਪਹਿਲੀਆਂ ਚਾਰ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦਿਤੇ ਜਾਣਗੇ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ ਗੁਰਵੀਰ ਗਰੇਵਾਲ ਰੀਅਲ ਐਸਟੇਟ, 416 822 4580 ઠ(ਹੋਮ ਲਾਈਫ ਸੁਪਰ ਸਟਾਰ) ਵਲੋਂ 500 ਡਾਲਰ ਦਾ ਸਪੈਸ਼ਲ ਇਨਾਮ ਦਿੱਤਾ ਜਾਵੇਗਾ ਅਤੇ ਸਾਰੇ ਟੂਰਨਾਮੈਂਟ ਦੀ ਪੰਜ -ਆਬ ઠਟੀ.ਵੀ. ਵਲੋਂ ਰਿਕਾਰਡਿੰਗ ਕੀਤੀ ਜਾਵੇਗੀ। ਇਹ ਟੂਰਨਾਮੈਂਟ ਕੁਲਦੀਪ ਬੈਂਸ , ਰਾਜੂ ਸੰਧੂ, ਗੁਰਵੀਰ ਗਰੇਵਾਲ ਰੀਅਲ ਅਸਟੇਟ, ਮਨਮੋਹਨ ਸਿੰਘ ਅਟਵਾਲ ਅਤੇ ਮੋਹਨ ਸਿੰਘ ਢਿੱਲੋਂ ਵਲੋਂ ਸਪੌਂਸਰ ਕੀਤਾ ਜਾ ਰਿਹਾ ਹੈ। ਸਵੀਪ ਦੇ ਸਮੂਹ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਮਨਮੋਹਨ ਸਿੰਘ ਅਟਵਾਲ (416 741 6825), ਕੁਲਦੀਪ ਬੈਂਸ (416 587 2315), ਰਾਜੂ ਸੰਧੂ (647272 5321), ਤਰਸੇਮ ਸਿੰਘ ਜੌਹਲ (647 766 1477) ਨਾਲ ઠਸੰਪਰਕ ਕੀਤਾ ਜਾ ਸਕਦਾ ਹੈ । ਸਮੇਂ ਦੇ ਪਾਬੰਦ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …