ਬਰੈਂਪਟਨ : ਮਹਿਜ਼ 53 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਦੀ ਮਾਰ ਨਾਲ ਆਪਣੀ ਜਾਨ ਗਵਾਉਣ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮਿੱਤਰ ਰਾਜੀਵ ਅਤੇ ਮੋਨਾ ਜਗੋਟਾ ਜੋ ਨੇਚਰਅਲ ਸੌਰਸ ਨਾਂ ਦੀ ਸੰਸਥਾ ਚਲਾ ਰਹੇ ਹਨ, ਵਲੋਂ ਇੱਕ ਫੰਡ ਰੇਜ਼ਿੰਗ ਸਮਾਗਮ ਇਥੋਂ ਦੇ ਚਾਂਦਨੀ ਬੈਕੂਟ ਹਾਲ ਗੇਟਵੇ ਬੁਲੇਵਰਡ ਵਿੱਚ ਸ਼ਾਮ 7 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਉਪਰ ਸੰਪਰਕ ਕੀਤਾ ਜਾ ਸਕਦਾ ਹੈ 905-568-7564, 905-568-1596, 416-230-8463
ਕੋਲਨ ਕੈਂਸਰ ਨਾਲ ਮਰਨ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਫੰਡ ਰੇਜ਼ਿੰਗ ਸਮਾਮਗਮ 25 ਮਾਰਚ ਨੂੰ
RELATED ARTICLES