ਵਾਅਨ/ਬਿਊਰੋ ਨਿਊਜ਼
ਪਿਛਲੇ ਦਿਨੀਂ ਵਾਅਨ-ਵੁੱਡਬਰਿੱਜ ਇਲਾਕੇ ਤੋਂ ਐਮ ਪੀ ਪੀ ਸੀਟ ਦੀ ਨੋਮੀਨੇਸ਼ਨ ਉਮੀਦਵਾਰ ਰੇਨਾ ਸੰਘਾ ਦੁਆਰਾઠਫੰਡਰੇਜਿੰਗ ਈਵੈਂਟ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਬਿਜਨਸਮੈਨ, ਕਮਿਉਨਿਟੀ ਲੀਡਰ ਅਤੇ ਮਦੱਦਗਾਰਾਂ ਵਲੋਂ ਉਹਨਾਂ ਦੀ ਰਿਹਾਇਸ਼ ਤੇ, ਪ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਲੀਡਰ ਪੈਟਰਿੱਕ ਬਰਾਉਨ ਨਾਲ ਇਕੱਠੇ ਹੋ ਕੇ, ਭਰਵਾਂ ਹੁੰਗਾਰਾ ਦਿੱਤਾ ਗਿਆ।
ਰੇਨਾ ਸੰਘਾ ਵਲੋਂ ਫੰਡ ਰੇਜ਼ਿੰਗ ਸਮਾਗਮ
RELATED ARTICLES

