‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …
Read More »ਚੰਡੀਗੜ੍ਹ ‘ਚ ਸਲਾਹਕਾਰ ਦਾ ਅਹੁਦਾ ਖਤਮ ਕਰਨ ‘ਤੇ ਸਿਆਸਤ ਗਰਮਾਈ
‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …
Read More »‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …
Read More »‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …
Read More »ਸੰਤ ਸੀਚੇਵਾਲ ਦੁਨੀਆ ‘ਚ ਬਣ ਰਹੇ ਮਿਸਾਲ ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ …
Read More »ਚੰਡੀਗੜ੍ਹ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਵਫ਼ਦ ਨੂੰ ਮੁਲਾਕਾਤ …
Read More »ਪੰਜ ਸਿੰਘ ਸਾਹਿਬਾਨ ਦਾ ਫ਼ੈਸਲਾ ਮੰਨਿਆ ਜਾਣਾ ਚਾਹੀਦੈ : ਗਿਆਨੀ ਰਘਬੀਰ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ : …
Read More »ਅਮਰੀਕੀ ਐੱਨਐੱਸਏ ਜੈਕ ਸੁਲੀਵਨ ਨੇ ਪਰਮਾਣੂ ਊਰਜਾ ਸਹਿਯੋਗ ਵਧਾਉਣ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ …
Read More »ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …
Read More »ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …
Read More »ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …
Read More »‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …
Read More »ਕੈਨੇਡਾ ‘ਚ ਨਸਲਵਾਦ ਦੇ ਖ਼ਾਤਮੇ ਦੇ ਪ੍ਰਸੰਗ ‘ਚ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਡਾ. …
Read More »ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …
Read More »ਓਟਵਾ/ਬਿਊਰੋ ਨਿਊਜ਼ ਵਿੱਤਮੰਤਰੀਬਿੱਲ ਮੌਰਨਿਊ ਦਾਕਹਿਣਾ ਹੈ ਕਿ ਟਰੂਡੋ ਸਰਕਾਰਵੱਲੋਂ ਟੈਕਸਸਿਸਟਮਵਿੱਚਸੁਧਾਰ ਲਿਆਉਣ ਲਈ ਚੱਲ ਰਹੀਪ੍ਰਕਿਰਿਆਤਹਿਤਤਬਦੀਲੀਆਂ ਹੋਣੀਆਂ ਲਾਜ਼ਮੀਹਨ। ਮੌਰਨਿਊ ਨੇ ਆਖਿਆ ਕਿ ਇਸ ਮੁੱਦੇ ਸਬੰਧੀਸਰਕਾਰਸੋਮਵਾਰ ਨੂੰ ਮੁੱਕੇ 75 ਦਿਨਾਂ ਦੇ ਸਲਾਹਮਸ਼ਵਰੇ ਸਬੰਧੀਅਰਸੇ ਦੌਰਾਨ ਹਾਸਲ ਹੋਈ ਫੀਡਬੈਕਦਾਮੁਲਾਂਕਣਕਰੇਗੀ। ਸੈਨੇਟਸਾਹਮਣੇ ਪੇਸ਼ਹੋਣ ਤੋਂ ਬਾਅਦਉਨ੍ਹਾਂ ਆਖਿਆ ਕਿ ਸਰਕਾਰਆਪਣੇ ਟੈਕਸਪਲੈਨਵਿੱਚਤਬਦੀਲੀਆਂ ਜ਼ਰੂਰਕਰੇਗੀ ਤਾਂ ਕਿ ਆਪਣੇ ਟੀਚਿਆਂ ਨੂੰ ਪੂਰਾਕਰ ਸਕੇ। …
Read More »ਮਿਸੀਸਾਗਾ/ ਬਿਊਰੋ ਨਿਊਜ਼ : 21 ਡਵੀਜ਼ਨਅਪਰਾਧਿਕ ਜਾਂਚ ਬਿਊਰੋ ਨੇ ਮਿਸੀਸਾਗਾਸਿਟੀ ਤੋਂ ਲਾਪਤਾ 26 ਸਾਲਾ ਔਰਤ ਦਾਪਤਾ ਲਗਾਉਣ ਵਿਚਜਨਤਾਦੀਸਹਾਇਤਾਦੀ ਮੰਗ ਕੀਤੀਹੈ।ਲਵਨੀਤ ਕੌਰ ਮਾਂਗਟ ਨੂੰ ਬੁੱਧਵਾਰ, 4 ਅਕਤੂਬਰ 2017 ਨੂੰ ਲਗਭਗ 6:00 ਵਜੇ, ਸ਼ਾਲਫੋਰਡਰੋਡਅਤੇ ਮਿਸੀਸਾਗਾਸਿਟੀਵਿਚਵਰਨਰਡਰਾਈਵ ਦੇ ਖੇਤਰ ‘ਚ ਸਥਿਤਆਪਣੇ ਨਿਵਾਸ’ਤੇ ਦੇਖਿਆ ਗਿਆ ਸੀ। ਜਾਂਚਕਰਤਾਵਾਂ ਦਾਮੰਨਣਾ ਹੈ ਕਿ ਲਵਨੀਤ ਕੌਰ ਮਾਂਗਟ ਨੇ ਟ੍ਰਾਂਜਿਟ …
Read More »ਇਹ ਅੱਤਵਾਦੀ ਹਮਲਾ ਹੈ? ਮੌਂਟਰੀਅਲ : ਕੈਨੇਡਾਪੁਲਿਸ ਨੇ ਇੱਕ ਅਧਿਕਾਰੀ ਨੂੰ ਚਾਕੂ ਮਾਰਨਅਤੇ ਚਾਰਯਾਤਰੀਆਂ ਨੂੰ ਜ਼ਖਮੀਕਾਰਨਵਾਲੇ ਸ਼ੱਕੀ ਨੂੰ ਗ੍ਰਿਫ਼ਤਾਰਕੀਤਾ ਹੈ। ਇਨਾਂ ਹਿੰਸਕ ਘਟਨਾਵਾਂ ਦੀ ਜਾਂਚ ਅੱਤਵਾਦੀਘਟਨਾ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਐਡਮਿੰਟਨਸ਼ਹਿਰਵਿਚ ਇੱਕ ਫੁੱਟਬਾਲਸਟੇਡੀਅਮ ਦੇ ਬਾਹਰਅਪਰਾਧਿਕਘਟਨਾਵਾਂ ਦਾ ਇਹ ਸਿਲਸਿਲਾਸ਼ੁਰੂ ਹੋਇਆ ਅਤੇ ਕੁਝ ਘੰਟਿਆਂ ਤੱਕਚਲਦਾਰਿਹਾ। …
Read More »ਗੁਰਮੀਤ ਸਿੰਘ ਪਲਾਹੀ ਅੱਜ ਇੱਕ ਫ਼ੀਸਦੀ ਲੋਕਾਂ ਦੇ ਕੋਲ ਦੇਸ਼ ਦੀ 58 ਫ਼ੀਸਦੀ ਦੌਲਤ ਹੈ ਅਤੇ 84 ਅਰਬਪਤੀ 248 ਅਰਬ ਡਾਲਰ ਦਾ ਧਨ ਆਪਣੇ ਪੱਲੇ ਬੰਨ੍ਹੀ ਬੈਠੇ ਹਨ। ਇਸ ਕਿਸਮ ਦੇ ਧਨ-ਕੁਬੇਰਾਂ ਪ੍ਰਤੀ ਅੰਕੜੇ ਦੁਨੀਆ ਦੇ ਕਈ ਦੇਸ਼ਾਂ ਵਿੱਚੋਂ ਆ ਰਹੇ ਹਨ, ਪਰੰਤੂ ਭਾਰਤ ਨਾਲ ਸੰਬੰਧਤ ਇਹ ਅੰਕੜੇ ਹੈਰਾਨ-ਪ੍ਰੇਸ਼ਾਨ ਕਰ …
Read More »ਹਰਜੀਤ ਬੇਦੀ ਇੱਕ ਹੁੰਦਾ ਸੀ ਮਲਕ ਭਾਗੋ। ਕਹਾਉਂਦਾ ਸੀ ਆਪਣੇ ਆਪ ਨੂੰ ਮਹਾਂ ਦਾਨੀ ਅਤੇ ਮਹਾਂ ਕਲਿਆਣੀ। ਪਰ ਆਪਣੇ ਬਾਪ ਦਾ ਸ਼ਰਾਧ ਕਰਦਾ ਸੀ ਲੋਕਾਂ ਕੋਲੋਂ ਜਬਰਦਸਤੀ ਅਤੇ ਧੌਂਸ ਨਾਲ ਇਕੱਠੇ ਕੀਤੇ ਧਨ ਨਾਲ। ਆਪਣੇ ਆਪ ਨੂੰ ਵੱਡਾ ਅਤੇ ਮਹਾਨ ਬੰਦਾ ਸਮਝ ਕੇ ਮੁੱਛਾਂ ਨੂੰ ਤਾਅ ਦੇਈ ਰਖਦਾ ਸੀ। ਉਸ …
Read More »‘ਆਪ’ ਅਤੇ ਅਕਾਲੀ ਦਲ ਨੇ ਕੇਂਦਰ ਦੇ ਫੈਸਲੇ ‘ਤੇ ਜਤਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਚੰਡੀਗੜ੍ਹ ਵਿਚ 40 ਸਾਲ ਬਾਅਦ ਵੱਡਾ ਪ੍ਰਸ਼ਾਸਨਿਕ ਬਦਲਾਅ ਕੀਤਾ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਵਿਚ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਮੁੱਖ ਸਕੱਤਰ ਦੇ ਅਹੁਦੇ ‘ਤੇ ਨਿਯੁਕਤੀ ਕੀਤੀ ਜਾਵੇਗੀ। ਇਸ ਸਬੰਧੀ …
Read More »ਸੰਤ ਸੀਚੇਵਾਲ ਦੁਨੀਆ ‘ਚ ਬਣ ਰਹੇ ਮਿਸਾਲ ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਾਰੀ ਤਨਖਾਹ ਮਾਨਵਤਾ ਅਤੇ ਵਾਤਾਵਰਣ ਦੇ ਕੰਮਾਂ ਲਈ ਦਾਨ ਕਰਕੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ। ਧਿਆਨ ਰਹੇ ਕਿ ਸੰਤ ਸੀਚੇਵਾਲ ਦਾ …
Read More »ਚੰਡੀਗੜ੍ਹ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਵਫ਼ਦ ਨੂੰ ਮੁਲਾਕਾਤ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਦਫ਼ਤਰ ਦੇ ਇਕ ਅਧਿਕਾਰੀ ਨੇ ਐੱਸਕੇਐੱਮ ਵੱਲੋਂ ਮੁਲਾਕਾਤ ਦਾ ਸਮਾਂ ਮੰਗਣ ਲਈ ਈ-ਮੇਲ ਰਾਹੀਂ ਕੀਤੀ ਗਈ ਬੇਨਤੀ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਦਫ਼ਤਰ …
Read More »ਪੰਜ ਸਿੰਘ ਸਾਹਿਬਾਨ ਦਾ ਫ਼ੈਸਲਾ ਮੰਨਿਆ ਜਾਣਾ ਚਾਹੀਦੈ : ਗਿਆਨੀ ਰਘਬੀਰ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ‘ਚ …
Read More »ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਉਣ ਲਈ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ ਅਦਾਲਤ: ਡੱਲੇਵਾਲ ਖਨੌਰੀ/ਬਿਊਰੋ ਨਿਊਜ਼ : ਕਿਸਾਨੀ ਮਸਲਿਆਂ ਨੂੰ ਘੋਖਣ ਲਈ ਚਾਰ ਮਹੀਨੇ ਪਹਿਲਾਂ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਨਵਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਉੱਚ ਤਾਕਤੀ ਕਮੇਟੀ ਨੇ ਢਾਬੀ ਗੁੱਜਰਾਂ ਬਾਰਡਰ ‘ਤੇ ਮਰਨ ਵਰਤ ਉਪਰ ਬੈਠੇ …
Read More »ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਇੱਕ ਮਿਸ਼ਨ ਸ਼ੁਰੂ ਕੀਤਾ ਸੀ। ਅੱਜ, ਇਹ ਉੱਤਮ ਪਹਿਲਕਦਮੀ ਇੱਕ ਮਹੱਤਵਪੂਰਨ ਪ੍ਰਭਾਵ ਪਾ ਰਹੀ ਹੈ, ਹਰ ਮਹੀਨੇ 350 ਤੋਂ ਵੱਧ ਲੋਕਾਂ ਦੀ ਇੱਜ਼ਤ ਅਤੇ ਦੇਖਭਾਲ ਨਾਲ ਸੇਵਾ ਕਰ ਰਹੀ ਹੈ। ਫੂਡ ਬੈਂਕ ਬਿਨਾਂ …
Read More »ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਨਾਲ ਸੀਮਾ ‘ਤੇ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਪ੍ਰੈੱਸ ਰਿਲੀਜ਼ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਆਪਰੇਸ਼ਨ ਡਿਟਰੈਂਸ ਗ਼ੈਰਕਾਨੂੰਨੀ ਸੀਮਾ ਪਾਰ ਕਰਨ ਅਤੇ ਗ਼ੈਰਕਾਨੂੰਨੀ ਬੰਦੂਕਾਂ ਅਤੇ ਡਰਗਜ਼ ‘ਤੇ ਨੁਕੇਲ …
Read More »ਫਾਈਨਲ ਮੈਚ ਵਿਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੂੰ 5-4 ਨਾਲ ਹਰਾਇਆ ਕੈਲਗਰੀ/ਬਿਊਰੋ ਨਿਊਜ਼ : ਕਿੰਗਜ਼ ਇਲੈਵਨ ਫੀਲਡ ਹਾਕੀ ਸੁਸਾਇਟੀ ਵੱਲੋਂ ਕੈਲਗਰੀ ਦੇ ਖਾਲਸਾ ਸਕੂਲ ਵਿੱਚ ਦੋ ਰੋਜ਼ਾ ਪ੍ਰੋ ਟੈਕਸ ਬਲੌਕ ਕਿੰਗਜ਼ ਫੀਲਡ ਹਾਕੀ ਕੱਪ ਕਰਵਾਇਆ ਗਿਆ। ਮੇਜ਼ਬਾਨ ਟੀਮ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਫੀਲਡ …
Read More »ਪਾਣੀ ਜੀਵਨ ਹੈ। ਸਵੱਛ ਪਾਣੀ ਜੀਵਨ ਦੀ ਧੜਕਣ ਹੈ। ਪਹਿਲੇ ਸਮਿਆਂ ਬਾਰੇ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਲੋਕ ਉਦੋਂ ਸਿਹਤਮੰਦ ਜੀਵਨ ਬਿਤਾਉਂਦੇ ਸਨ। ਇਸਦਾ ਇਕ ਕਾਰਨ ਉਨ੍ਹਾਂ ਦੀ ਸਰਲ ਜੀਵਨ ਸ਼ੈਲੀ ਹੋ ਸਕਦੀ ਹੈ ਅਤੇ ਇਕ ਹੋਰ ਵੱਡਾ ਕਾਰਨ ਉਨ੍ਹਾਂ ਸਮਿਆਂ ਦੇ ਪਾਣੀ ਦੀ ਗੁਣਵੱਤਾ ਨੂੰ ਮੰਨਿਆ ਜਾ ਸਕਦਾ …
Read More »Infertility is “the inability to conceive after 12 months of unprotected intercourse.” This means that a couple is not able to become pregnant after 1 year of trying. However, for women aged 35 and older, inability to conceive after 6 months is generally considered infertility. Primary infertility refers to the …
Read More »ਅਮਰੀਕੀ ਐੱਨਐੱਸਏ ਜੈਕ ਸੁਲੀਵਨ ਨੇ ਪਰਮਾਣੂ ਊਰਜਾ ਸਹਿਯੋਗ ਵਧਾਉਣ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਵੱਲੋਂ ਪਰਮਾਣੂ ਊਰਜਾ ‘ਚ ਕਾਰੋਬਾਰ ਕਰਨ ਵਾਲੀਆਂ ਕਈ ਭਾਰਤੀ ਕੰਪਨੀਆਂ ਤੋਂ ਛੇਤੀ ਪਾਬੰਦੀ ਹਟਾ ਲਈ ਜਾਵੇਗੀ। ਇਹ ਫ਼ੈਸਲਾ ਭਾਰਤ-ਅਮਰੀਕਾ ਸਿਵਲ ਪਰਮਾਣੂ ਸਬੰਧਾਂ ‘ਚ ਅਹਿਮ ਸਾਬਤ ਹੋ ਸਕਦਾ ਹੈ। ਕੁਝ ਭਾਰਤੀ ਕੰਪਨੀਆਂ ‘ਤੇ ਕਈ …
Read More »ਨਵੀਂ ਦਿੱਲੀ : ਲਾਹੌਰ ਸਥਿਤ ਇਕ ਗੈਰ-ਮੁਨਾਫਾ ਸੰਗਠਨ ਦੇ ਪ੍ਰਧਾਨ ਨੇ ਇਕ ਸੇਵਾਮੁਕਤ ਪਾਕਿਸਤਾਨੀ ਫੌਜੀ ਅਧਿਕਾਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ਲਈ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਨਾਲ ਹੀ ਪਾਕਿ ਦੇ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ …
Read More »ਬਗੈਰ ਗਠਜੋੜ ਦੇ ਅਸੀਂ ਚੋਣਾਂ ਨਹੀਂ ਲੜ ਸਕਦੇ : ਪਰਮਜੀਤ ਸਿੰਘ ਸਰਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ …
Read More »ਵੋਟਾਂ ਦੀ ਗਿਣਤੀ 8 ਨੂੰ ਹੋਵੇਗੀ; ‘ਆਪ’, ਭਾਜਪਾ ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ ਦਿੱਲੀ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ …
Read More »ਬੰਗਲੂਰੂ/ਬਿਊਰੋ ਨਿਊਜ਼ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਕਿਹਾ ਕਿ ‘ਪੀਐੱਸਐੱਲਵੀ-ਸੀ60 ਪੀਓਈਐੱਮ-4 ਪਲੈਟਫਾਰਮ’ ‘ਤੇ ਪੁਲਾੜ ‘ਚ ਭੇਜੇ ਰੌਂਗੀ ਦੇ ਬੀਜ ਪੁੰਗਰਨ ਮਗਰੋਂ ਇਨ੍ਹਾਂ ‘ਚੋਂ ਪਹਿਲੀਆਂ ਪੱਤੀਆਂ ਨਿਕਲ ਆਈਆਂ ਹਨ। ਇਸਰੋ ਨੇ ਕਿਹਾ ਕਿ ਇਹ ਪੁਲਾੜ ਅਧਾਰਿਤ ਪਨੀਰੀ ਖੋਜ ਪ੍ਰੋਗਰਾਮ ‘ਚ ਇੱਕ ਮੀਲ ਪੱਥਰ ਹੈ। ਭਾਰਤ ਦੀ ਕੌਮੀ ਪੁਲਾੜ ਏਜੰਸੀ ਅਨੁਸਾਰ …
Read More »