9.5 C
Toronto
Saturday, October 10, 2026
spot_img
Homeਪੰਜਾਬਸਿਮਰਜੀਤ ਬੈਂਸ ਦੇ ਅੰਗ ਰੱਖਿਅਕ ਨੇ ਕੀਤੀ ਖੁਦਕੁਸ਼ੀ

ਸਿਮਰਜੀਤ ਬੈਂਸ ਦੇ ਅੰਗ ਰੱਖਿਅਕ ਨੇ ਕੀਤੀ ਖੁਦਕੁਸ਼ੀ

ਸਿਮਰਜੀਤ ਬੈਂਸ ਦੇ ਅੰਗ ਰੱਖਿਅਕ ਨੇ ਕੀਤੀ ਖੁਦਕੁਸ਼ੀਬੈਂਸ ਨੇ ਕਿਹਾ – ਪਿਛਲੇ ਦੋ ਦਿਨ ਤੋਂ ਡਿਊਟੀ ‘ਤੇ ਨਹੀਂ ਸੀ ਸੇਵਾ ਸਿੰਘ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਅੰਗ ਰੱਖਿਅਕ ਸਹਾਇਕ ਸਬ ਇੰਸਪੈਕਟਰ ਸੇਵਾ ਸਿੰਘ ਵਲੋਂ ਵੀਰਵਾਰ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਪੁਲਿਸ ਵਲੋਂ ਹਾਲ ਦੀ ਘੜੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਵਿਧਾਇਕ ਬੈਂਸ ਵਲੋਂ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਸੇਵਾ ਸਿੰਘ ਪਿਛਲੇ ਦੋ ਦਿਨ ਤੋਂ ਡਿਊਟੀ ‘ਤੇ ਹਾਜ਼ਰ ਨਹੀਂ ਸੀ।

 

RELATED ARTICLES
POPULAR POSTS