18.7 C
Toronto
Monday, September 14, 2026
spot_img
Homeਕੈਨੇਡਾਮਾਊਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰ ਨੇ ਲਗਾਇਆ ਟੂਰ

ਮਾਊਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰ ਨੇ ਲਗਾਇਆ ਟੂਰ

ਮਾਊਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰ ਨੇ ਲਗਾਇਆ ਟੂਰਬਰੈਂਪਟਨ : ਮਾਊਂਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰਾਂ ਵਲੋਂ ਸੁਰਜੀਤ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿਚ ਬਲੂਮਾਓਂਟੇਨ ਬਿਲੇਜ ਅਤੇ ਬਸਾਗਾ ਬੀਚ ਦਾ ਟੂਰ 25 ਜੂਨ ਨੂੰ ਲਗਾਇਆ ਗਿਆ। ਜਿਸ ਵਿਚ 45 ਮੈਂਬਰਾਂ ਨੇ ਹਿੱਸਾ ਲਿਆ ਅਤੇ ਖੂਬ ਇਨਜੁਆਏ ਕੀਤਾ।

 

RELATED ARTICLES
POPULAR POSTS