1.7 C
Toronto
Saturday, March 21, 2026
spot_img
Homeਕੈਨੇਡਾਖਾਲਸਾ ਸੁਧਾਰ ਕਾਲਜ ਵਾਲਿਆਂ ਦੀ ਸਲਾਨਾ ਪਿਕਨਿਕ 11 ਅਗਸਤ ਨੂੰ

ਖਾਲਸਾ ਸੁਧਾਰ ਕਾਲਜ ਵਾਲਿਆਂ ਦੀ ਸਲਾਨਾ ਪਿਕਨਿਕ 11 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਸਾਲਾਨਾ ਪਿਕਨਿਕ 11 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ Albion Hill Conservation Pak, 16500 Peel Regional Rd 50, Caledon, ON L7E 3E7 ਵਿਖੇ ਮਨਾਈ ਜਾ ਰਹੀ ਹੈ।
ਸੁਧਾਰ ਕਾਲਜ ਨਾਲ ਜੁੜੀਆਂ ਪਿਆਰੀਆਂ ਤੇ ਨਿੱਘੀਆਂ ਯਾਦਾਂ ਨੂੰ ਸਾਂਝਾ ਕਰਨ ਅਤੇ ਬੀਤੇ ਪਲ੍ਹਾਂ ਨਾਲ ਸਾਂਝ ਪਾਉਣ ਲਈ ਸੁਧਾਰ ਕਾਲਜ ਨਾਲ ਜੁੜੇ, ਜੀਟੀਏ ਵਿਚ ਵੱਸਦੇ ਸਮੂਹ ਸਾਬਕਾ ਕਰਮਚਾਰੀਆਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਪਿਕਨਿਕ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿਤਾ ਜਾਂਦਾ ਹੈ। ਪਿਕਨਿਕ ਬਾਰੇ ਜ਼ਿਆਦਾ ਜਾਣਕਾਰੀ ਲਈ ਕੇਵਲ ਸਿੰਘ ਹੇਰਾਂ ਨੂੰ 647-464-1075, ਰਾਜ ਬੜੈਚ ਨੂੰ 416-737-7888, ਸੁਰਿੰਦਰ ਸਿੱਧੂ/ਕੁਲਦੀਪ ਸਿੱਧੂ ਨੂੰ 647-213-5751 ਜਾਂ ਹਰਕੰਵਲ ਥਿੰਦ ਨੂੰ 416-471-7263 ‘ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS