1.9 C
Toronto
Thursday, November 27, 2025
spot_img
Homeਕੈਨੇਡਾਤਲਵੰਡੀ ਮੱਲੀਆਂ ਪਿਕਨਿਕ 10 ਅਗਸਤ ਨੂੰ

ਤਲਵੰਡੀ ਮੱਲੀਆਂ ਪਿਕਨਿਕ 10 ਅਗਸਤ ਨੂੰ

ਬਰੈਪਟਨ/ਹਰਿੰਦਰ ਸਿੰਘ ਮੱਲੀ : ਪਿਛਲੇ ਸਾਲ ਵਾਂਗ ਹੀ ਮੋਗੇ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 10 ਅਗਸਤ ਦਿਨ ਸਨੀਵਾਰ ਨੂੰ ਐਲਡਾਰਾਡੋ ਪਾਰਕ, 8520 ਕਰੈਡਿਟ ਵਿਓ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸ਼ਾਮ ਤੱਕ ਮਨਾਈ ਜਾ ਰਹੀ ਹੈ। ਮੌਸਮ ਮੁਤਾਬਕ ਠੰਡੇ-ਮਿੱਠੇ ਤੇ ਕਰਾਰੇ ਪਕਵਾਨ ਛਕਾਏ ਜਾਣਗੇ। ਵੱਡਿਆਂ ਛੋਟਿਆਂ ਤੇ ਨਿਆਣਿਆਂ ਸਿਆਣਿਆਂ ਲਈ ਦਿਲਚਸਪ ਖੇਡਾਂ ਅਤੇ ਰੌਣਕਾਂ ਹੋਣਗੀਆਂ । ਤਲਵੰਡੀ ਮੱਲੀਆਂ ਨਾਲ ਜੁੜੇ ਹਰ ਭੈਣ ਭਰਾ ਨੂੰ ਹੁੰਮ ਹੁੰਮਾ ਕੇ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ; ਗੁਰਪਰੀਤ ਸਿੰਘ ਮੱਲੀ 647-894-6470, ਜੀਤ ਸਿੰਘ ਮੱਲੀ 416-305-5759, ਹਰਿੰਦਰ ਸਿੰਘ ਮੱਲੀ 647-704-3828

RELATED ARTICLES
POPULAR POSTS