1.3 C
Toronto
Saturday, January 17, 2026
spot_img
Homeਕੈਨੇਡਾਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ

ਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ

logo-2-1-300x105-3-300x105ਓਕਵਿਲ/ਬਿਊਰੋ ਨਿਊਜ਼ : ਸਾਬਕਾ ਸਰਕਾਰੀ ਮੁਲਾਜ਼ਮਾਂ ਨੂੰ ਲਾਈਫ ਸਰਟੀਫੀਕੇਟ 5 ਨਵੰਬਰ 2016 ਸਨਿੱਚਰਵਾਰ ਨੂੰ ਉਕਵਿਲ ਵਿਖੇ ਹਾਲਟਨ ਰੀਜਿਨਲ ਸੈਂਟਰ 1151 ਬਰੌਂਟੀ ਰੋਡ ਵਿਖੇ ਪੋਲੀਸ ਸਟੇਸ਼ਨ ਵਿੱਚ ਦਿੱਤੇ ਜਾਣਗੇ। ਸਰਟੀਫੀਕੇਟ ਦੇਣ ਦਾ ਸਮਾਂ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 3 ਵਜੇ ਤਕ ਹੈ। ਸਰਟੀਫੀਕੇਟ ਦੀ ਕੋਈ ਫੀਸ ਨਹੀਂ ਹੋਵੇਗੀ ਅਤੇ ਪਾਰਕਿੰਗ ਵੀ ਫਰੀ ਹੋਵੇਗੀ। ਲੋੜਵੰਦ ਵਿਅਕਤੀ ਅਪਣਾ ਪਾਸਪੋਰਟ ਲੈਕੇ ਸਮੇਂ ਸਿਰ ਪਹੁੰਚ ਜਾਣ। ਉਕਵਿਲ ਗੁਰੂਘਰ ਦੀ ਸੰਗਤ ਵੱਲੋਂ ਚਾਹ ਅਤੇ ਪਕੌੜਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਫੂਨ ਕੀਤਾ ਜਾ ਸਕਦਾ ਹੈ;-
1. ਸੰਸਾਰ ਸਿੰਘ ਰਾਏ 647-705-1313
2. ਕਰਨਲ ਨਰਵੰਤ ਸਿੰਘ ਸੋਹੀ 905-741-2666
3. ਸੁਰਜੀਤ ਸਿੰਘ ਮਿਨਹਾਸ 905-829-2435

RELATED ARTICLES
POPULAR POSTS