Breaking News
Home / ਕੈਨੇਡਾ / ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰ

ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰ

ਬਰੈਂਪਟਨ : ਸੰਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਦੇ ਜਸ਼ਨ ਸ਼ੁੱਕਰਵਾਰ 26 ਜੁਲਾਈ ਨੂੰઠਮਨਾਏ ਜਾ ਰਹੇ ਹਨ। ਦੁਪਹਿਰ 3 ਵਜੇ ਹੋਣ ਵਾਲੀਆਂ ਖੇਡ ਰੇਸਾਂ ਵਿੱਚ ਪ੍ਰਾਪਰ ਬੂਟ ਜਰੂਰੀ, ਚੇਅਰ ਖੇਡ, ਤਾਸ਼ ਦੀઠਐਂਟਰੀ ਫੀਸ 20 ਡਾਲਰ ਅਤੇ ਬੱਚਿਆਂ ਦੀਆਂ ਖੇਡਾਂ ਲਈ ਆਈ ਡੀ ਜ਼ਰੂਰੀ ਹੋਵੇਗੀ। ਵੈਜੀਟੇਰੀਅਨ ਆਈਟਮਾਂઠਜੇਕਰ ਕੋਈ ਘਰੋਂ ਲਿਆ ਸਕਦਾ ਹੈ ਤਾਂ ਲਿਆਂਦੀਆਂ ਜਾ ਸਕਦੀਆਂ ਹਨ ਅਤੇ ਇਸ ਸਬੰਧੀ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਹੋਰ ਕੋਈ ਐਂਟਰੀ ਫੀਸ ਨਹੀਂ ਹੈ। ਦੂਸਰੀਆਂ ਖੇਡਾਂ ਵਾਸਤੇ ਕੋਈ ਐਂਟਰੀ ਫੀਸ ਨਹੀਂ ਹੈ। ਖਾਣੇ ਦੀ ਕੋਈ ਐਂਟਰੀ ਫੀਸ ਨਹੀਂ ਹੋਵੇਗੀ। ਪਰਿਵਾਰ, ਰਿਸ਼ਤੇਦਾਰ, ਯਾਰਾਂ-ਦੋਸਤਾਂ ਨਾਲ ਖੁੱਲ੍ਹਾ ਸੱਦਾ। ਕੈਨੇਡਾ ਡੇਅ, 2019 ਦੇ ਜਸ਼ਨ ਦਾ ਪ੍ਰੋਗਰਾਮ ਦੁਪਹਿਰ 2 ਵਜੇ ਤੋਂ 7 ਵਜੇ ਤੱਕ ਹੋਵੇਗਾ ਜਿਸ ਦੌਰਾਨ ਕੈਨੇਡਾ ਦਾઠਰਾਸ਼ਟਰੀ ਗੀਤ ‘ਓ ਕੈਨੇਡਾ’ ਦੁਪਹਿਰ 2:45 ਤੇ ਗਾਇਆ ਜਾਵੇਗਾ। ਖੇਡਾਂ ਸ਼ਾਮ 4:30 ਸ਼ੁਰੂ, ਇਨਾਮ ਸ਼ਾਮ 6:30 ਵਜੇ ਦਿੱਤੇ ਜਾਣਗੇ। ਸ਼ਾਮ ਨੂੰ ਰਾਜਨੀਤਿਕ ਲੀਡਰਾਂ ਵਿੱਚ ਐਮ ਪੀ, ਐਮ ਪੀ ਪੀ, ਰੀਜਨਲ ਕੌਂਸਲਰ, ਕੌਂਸਲਰ ਅਤੇ ਸਕੂਲ ਟਰੱਸਟੀਜ਼ ਦੀਆਂ ਸਪੀਚਾਂ ਹੋਣਗੀਆਂ। ਮਾਉਂਟੇਨਐਸ਼ ਪਾਰਕ, ਸੰਡਲਵੁੱਡ ਅਤੇ ਮਾਉਂਟੇਨਐਸ਼ ਰੋਡ ‘ਤੇ ਸਥਿਤ ਹੈ। ਹੋਰ ਜਾਣਕਾਰੀ ਲਈઠਸੀਰਾ ਸਾਹਿਬ 416 451 7895, ਢਿੱਲੋਂ ਸਾਹਿਬ 289 654 5091, ਬੈਂਸ ਸਾਹਿਬ ਨਾਲ 647 688 0481 ‘ਤੇ ਸੰਪਰਕઠਕੀਤਾ ਜਾ ਸਕਦਾ ਹੈ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …