7 C
Toronto
Friday, October 17, 2025
spot_img
Homeਕੈਨੇਡਾਮੱਘਰ ਸਿੰਘ ਨੂੰ ਸਰਬਸੰਮਤੀ ਨਾਲ ਫਿਰ ਤੋਂ ਸੀਨੀਅਰਜ਼ ਕਲੱਬ ਦਾ ਪ੍ਰਧਾਨਚੁਣਿਆ ਗਿਆ

ਮੱਘਰ ਸਿੰਘ ਨੂੰ ਸਰਬਸੰਮਤੀ ਨਾਲ ਫਿਰ ਤੋਂ ਸੀਨੀਅਰਜ਼ ਕਲੱਬ ਦਾ ਪ੍ਰਧਾਨ ਚੁਣਿਆ ਗਿਆ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਵਲੋਂ ਆਪਣੀਆਂ ਸਲਾਨਾ ਚੋਣਾਂ ਸਪੋਰਟਸ ਫਲੈਚਰਸ ਦੇ ਬੋਰਡ ਰੂਮ ਵਿਚ ਅਕਤੂਬਰ ਦੇ ਅਖੀਰ ਵਿਚ ਕਰਵਾਈਆਂ ਗਈਆਂ। ਇਸ ਦੌਰਾਨ 2001 ਤੋਂ ਹੁਣ ਤੱਕ ਸਰਬਸੰਮਤੀ ਨਾਲ ਮੱਘਰ ਸਿੰਘ ਹੰਸਰਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਮਰਦਾਨ ਸਿੰਘ ਵਾਇਸ ਪ੍ਰਧਾਨ, ਸੋਹਣ ਸਿੰਘ ਪ੍ਰਮਾਰ ਜਰਨਲ ਸੈਕਟਰੀ ਅਤੇ ਗੱਜਣ ਸਿੰਘ ਗਰੇਵਾਲ ਸੈਕਟਰੀ ਅਤੇ ਗੁਰਦਰਸ਼ਨ ਸਿੰਘ ਕੋਮਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰ 19 ਡਾਇਰੈਕਟਰਾਂ ਦੀ ਚੋਣ ਵੀ ਕੀਤੀ ਗਈ।

 

RELATED ARTICLES

ਗ਼ਜ਼ਲ

POPULAR POSTS