22.8 C
Toronto
Thursday, September 10, 2026
spot_img
Homeਕੈਨੇਡਾਮਾਤਾ ਜਸਵਿੰਦਰ ਕੌਰ ਦਿਓਲ ਦੀ ਮੌਤ 'ਤੇ਼ ਦੁੱਖ ਦਾ ਪ੍ਰਗਟਾਵਾ

ਮਾਤਾ ਜਸਵਿੰਦਰ ਕੌਰ ਦਿਓਲ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ

ਮਾਤਾ ਜਸਵਿੰਦਰ ਕੌਰ ਦਿਓਲ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ, ਸਟੇਜ ਐਂਕਰ, ਫਿਲਮ ਅਦਾਕਾਰ ਅਤੇ ਰੇਡੀਓ ਸਾਰੰਗ ਦੇ ਸੰਚਾਲਕ ਰਾਜਬੀਰ ਸਿੰਘ ਬੋਪਾਰਾਏ ਦੇ ਮਾਤਾ ਜਸਵਿੰਦਰ ਕੌਰ ਦਿਓਲ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਜਿਹਨਾਂ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਥੋਂ ਦੇ ਸਮੁੱਚੇ ਮੀਡੀਆ, ਵੱਖ-ਵੱਖ ਸਾਹਿਤਕ ਅਤੇ ਖੇਡ ਕਲੱਬਾਂ ਦੇ ਨੁੰਮਾਇੰਦਿਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਓਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਜਸਵਿੰਦਰ ਕੌਰ ਦਿਓਲ ਦਾ ਸਸਕਾਰ ਬਰੈਂਪਟਨ ਵਿਖੇ 12 ਦਸੰਬਰ ਐਤਵਾਰ ਨੂੰ ਹੋਵੇਗਾ ਅਤੇ ਅੰਤਿਮ ਅਰਦਾਸ ਇਸੇ ਦਿਨ ਓਨਟਾਰੀਓ ਖਾਲਸਾ ਦਰਬਾਰ ਗੁਰੂਘਰ (ਡਿਕਸੀ ਰੋਡ) ਵਿਖੇ ਹੋਵੇਗੀ।

 

RELATED ARTICLES
POPULAR POSTS