-11.8 C
Toronto
Wednesday, January 21, 2026
spot_img
Homeਕੈਨੇਡਾਅਜੀਤ ਇੰਦਰ ਸਿੰਘ ਮੋਫਰ 25 ਅਗਸਤ ਤੋਂ 3 ਸਤੰਬਰ ਤੱਕ ਕੈਨੇਡਾ ਦੌਰੇ...

ਅਜੀਤ ਇੰਦਰ ਸਿੰਘ ਮੋਫਰ 25 ਅਗਸਤ ਤੋਂ 3 ਸਤੰਬਰ ਤੱਕ ਕੈਨੇਡਾ ਦੌਰੇ ‘ਤੇ ਰਹਿਣਗੇ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਅਜੀਤ ਇੰਦਰ ਸਿੰਘ ਮੋਫਰ, ਮੌਜੂਦਾ ਹਲਕਾ ਵਿਧਾਇਕ ਸਰਦੂਲਗੜ੍ਹ ਜ਼ਿਲਾ ਮਾਨਸਾ, ਇਹਨਾਂ ਦੇ ਨਾਲ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੁਲਜੀਤ ਸਿੱਧੂ 25 ਅਗਸਤ, 2016 ਨੂੰ ਕੈਨੇਡਾ ਪਹੁੰਚ ਰਹੇ ਹਨ। ਇਹ 3 ਸਤੰਬਰ, 2016 ਤੱਕ ਕੈਨੇਡਾ ਵਿਚ ਹੀ ਰਹਿਣਗੇ। ਹਲਕਾ ਨਿਵਾਸੀ ਜਾਂ ਦੋਸਤ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਪਰਵੇਜ਼ ਢਿੱਲੋਂ ਨੂੰ 416-562-0032 ਤੇ ਕਾਲ ਕੀਤਾ ਜਾ ਸੱਕਦਾ ਹੈ।

RELATED ARTICLES
POPULAR POSTS