ਬਰੈਂਪਟਨ/ਬਿਊਰੋ ਨਿਊਜ਼
ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਮੇਹਟਾਂ ਤੋਂ ਟੋਰਾਂਟੋ ਦੇ ਜੀਟੀਏ ਏਰੀਏ ਵਿੱਚ ਵਸਦੇ ਨਿਵਾਸੀਆਂ ਵਲੋਂ ਇਕ ਪਰਿਵਾਰਿਕ ਪਿਕਨਿਕ ਦਾ ਅਯੋਜਿਨ 26 ਜੂਨ ਤਰੀਕ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ ਇਥੋਂ ਦੀ 9050 ਚੰਕਿਉਜ਼ੀ ਪਾਰਕ ਬਰੈਂਪਟਨ ਦੇ ਸ਼ੈਲਟਰ ਨੰਬਰ 2, ਜੋ ਕਿ ਬਰੈਮਲੀ ਅਤੇ ਕਿਉਨਜ਼ ਪਾਰਕਵੇ ਸੜਕਾ ਦੇ ਇੰਟਰਸੈਕਸ਼ਨ ਉਪਰ ਸਥਿਤ ਹੈ, ਵਿਖੇ ਸਾਡੇ ਦਸ ਵਜੇ ਤੋਂ ਸ਼ਾਮ ਤੱਕ ਕੀਤੀ ਜਾ ਜਾਵੇਗੀ। ਪਿੰਡ ਮੇਹਟਾਂ ਨਾਲ ਸੰਬੰਧਤ ਪਰਿਵਾਰਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਦਾ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰਾਂ 647-274-3200, 416-731-0999 ਜਾਂ 647-892-742 ਉਪਰ ਕਾਲ ਕੀਤੀ ਜਾ ਸਕਦੀ ਹੈ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …