Breaking News
Home / ਕੈਨੇਡਾ / ਪੱਤੋ ਹੀਰਾ ਸਿੰਘ ਸਾਲਾਨਾ ਪਿਕਨਿਕ 28 ਅਗਸਤ ਨੂੰ, ਇਲਾਕਾ ਵਾਸੀਆਂ ਨੂੰ ਪੁੱਜਣ ਦਾ ਸੱਦਾ

ਪੱਤੋ ਹੀਰਾ ਸਿੰਘ ਸਾਲਾਨਾ ਪਿਕਨਿਕ 28 ਅਗਸਤ ਨੂੰ, ਇਲਾਕਾ ਵਾਸੀਆਂ ਨੂੰ ਪੁੱਜਣ ਦਾ ਸੱਦਾ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਰਣਜੀਤ ਸਿੰਘ ਹਾਂਸ (ਗੋਰਾ) ਸੂਚਨਾ ਦਿੰਦੇ ਹਨ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੱਤੋ ਹੀਰਾ ਸਿੰਘ ਸਾਲਾਨਾ ਪਿਕਨਿਕ 28 ਅਗਸਤ, 2016 ਨੂੰ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਇਹ ਪਿਕਨਿਕ ਹਾਰਟ ਲੇਕ, ਕੰਜ਼ਰਵੇਸ਼ਨ ਏਰੀਆ ਬਰੈਂਪਟਨ ਦੇ ਪਾਪੂਲਰ ਵਿਚ ਮਨਾਈ ਜਾ ਰਹੀ ਹੈ। ਇਸ ਦਾ ਟਾਈਮ ਸਵੇਰੇ 11 ਵਜੇ ਤੋਂ 6 ਵਜੇ ਤਕ ਹੋਵੇਗਾ। ਇਸ ਮੌਕੇ ਤੇ ਬੱਚਿਆਂ ਦੀਆਂ ਖੇਡਾਂ, ਚੇਅਰ ਰੇਸ, ਦੌੜਾਂ ਹੋਣਗੀਆਂ। ਗੀਤ ਸੰਗੀਤ ਦਾ ਮਨੋਰੰਜਨ ਹੋਵੇਗਾ ਤੇ ਗਾਇਕ ‘ਹੈਪੀ ਜੌੜਾ’ ਕਰਨਗੇ। ਖਾਣ ਪੀਣ ਦਾ ਪਰੋਗਰਾਮ ਵਾਧੂ ਹੋਵੇਗਾ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣ ਲਈ ਰਣਜੀਤ ਸਿੰਘ ਹਾਂਸ (ਗੋਰਾ) 416-561-5133, ਪ੍ਰੀਤ ਜੈਦਕਾ, 647-882-7841, ਗੁਰਦੀਪ ਪੱਤੋ 647-637-5325 ਜਾਂ ਹਰਿੰਦਰ 647-938-7316 ਨੂੰ ਫੋਨ ਕੀਤਾ ਜਾ ਸਕਦਾ ਹੈ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …