ਬਰੈਂਪਟਨ : ਰੀਅਲ ਅਸਟੇਟ ਦੇ ਨਾਮੀਂ ਨਾਮ ਸੇਵ ਮੈਕਸ ਐਜ ਨੇ ਐਡਮਿੰਟਨ ਵਿਖੇ ਆਪਣਾ ਦਫ਼ਤਰ ਖੋਲਿਆ। ਸੇਵ ਮੈਕਸ ਐਜ ਦੇ ਬਰੋਕਰ ਦੀਪਕ ਚੋਪੜਾ ਨੇ ਦੱਸਿਆ ਕਿ ਇਹ ਦਫ਼ਤਰ ਗਾਹਕਾਂ ਦੀਆਂ ਰੀਅਲ ਅਸਟੇਟ ਸਬੰਧੀ ਹਰ ਤਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਜਿਸ ਵਿੱਚ ਵਪਾਰਕ ਦੇ ਨਾਲ ਨਾਲ ਰਿਹਾਇਸ਼ੀ ਸੰਪਤੀ ਦੀਆਂ ਸੇਵਾਵਾਂ ਉਪਲੱਬਧ ਹੋਣਗੀਆਂ। ਦੀਪਕ ਪਿਛਲੇ ਚਾਰ ਸਾਲਾਂ ਤੋਂ ਐਡਮਿੰਟਨ ਖੇਤਰ ਵਿੱਚ ਵਪਾਰਕ ਸੰਪਤੀ ਅਤੇ ਘਰਾਂ ਦੀ ਖਰੀਦੋ ਫਰੋਖਤ ਸਬੰਧੀ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨਾਂ ਦਾ ਏਅਰਲਾਈਨ, ਕੱਪੜੇ ਅਤੇ ਰਿਅਲ ਅਸਟੇਟ ਇੰਡਸਟਰੀ ਦਾ 20 ਸਾਲਾਂ ਦਾ ਤਜਰਬਾ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …