Breaking News
Home / ਦੁਨੀਆ / ਸ਼੍ਰੋਮਣੀ ਅਕਾਲੀ ਦਲ (ਈਸਟ) ਕੈਨੇਡਾ ਦੇ ਅਹੁਦੇਦਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ (ਈਸਟ) ਕੈਨੇਡਾ ਦੇ ਅਹੁਦੇਦਾਰਾਂ ਦਾ ਐਲਾਨ

High powered committee Akali Dal copy copyਮਿੱਸੀਸਾਗਾ/ਬਿਊਰੋ ਨਿਊਜ਼
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ, ਕੈਨੇਡਾ ਦੀ ਹਾਈਪਾਵਰਡ ਕਮੇਟੀ ਦੀ ਇਕ ਮੀਟਿੰਗ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਨਵੇਂ ਬਣੇ ਅਹੁਦੇਦਾਰਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਜੱਥੇਦਾਰ ਪ੍ਰਦੁਮੰਨ ਸਿੰਘ ਪਾਇਲ, ਗਿਆਨ ਸਿੰਘ ਲੰਗੇਰੀ, ਅਵਤਾਰ ਸਿੰਘ ਬੈਂਸ, ਬਚਿੱਤਰ ਸਿੰਘ ਘੋਲੀਆ ਅਤੇ ਜਗਦੇਵ ਸਿੰਘ ਰੰਧਾਵਾ ਸਮੇਤ ਕੁਝ ਹੋਰ ਲੀਡਰ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਕੈਨੇਡਾ (ਈਸਟ) ਦੇ ਚੁਣੇ ਗਏ ਨਵੇਂ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ 12 ਸੀਨੀਅਰ ਮੀਤ ਪ੍ਰਧਾਨ, 7 ਜਨਰਲ ਸਕੱਤਰ, 9 ਜਥੇਬੰਦਕ ਸਕੱਤਰ, 5 ਸਹਾਇਕ ਸਕੱਤਰ, 2 ਮੀਡੀਆ ਸਲਾਹਕਾਰ, 30 ਕਾਰਜਕਾਰੀ ਮੈਂਬਰ ਅਤੇ 9 ਮੈਂਬਰ ਹਾਈ ਪਾਵਰ ਕਮੇਟੀ ਵਿਚ ਲਏ ਗਏ ਹਨ।
ਸੀਨੀਅਰ ਮੀਤ ਪ੍ਰਧਾਨ : ਸੁਰਿੰਦਰ ਸਿੰਘ ਸੰਧੂ, ਸੀਤਲ ਸਿੰਘ ਤਾਜਪੁਰ, ਹਰਜਿੰਦਰ ਸਿੰਘ ਥਿੰਦ, ਪ੍ਰਮਾਤਮਾ ਸਿੰਘ ਸਿੱਧੂ, ਤੇਜਿੰਦਰ ਸਿੰਘ ਮਦਨੀਪੁਰ, ਸੁਖਵਿੰਦਰ ਸਿੰਘ ਬਾਸੀ (ਸੁੱਖਾ), ਚਰਨਜੀਤ  ਸਿੰਘ  ਮਲੂਕਾ, ਦਰਸ਼ਨ ਸਿੰਘ ਤਾਤਲਾ। ਮੀਤਪ੍ਰਧਾਨ : ਗੁਰਦਰਸ਼ਨ ਸਿੰਘ ਡਾਡੀਵਾਲ, ਸਤਿਨਾਮ ਸਿੰਘ ਰੰਧਾਵਾ, ਜਸਵਿੰਦਰ ਸਿੰਘ ਗਿੱਲ (ਜੱਸੀ), ਜੱਸਾ ਸਿੰਘ ਸੱਜਨ, ਦਲਜੀਤ ਸਿੰਘ ਮਾਂਗਟ, ਅਮਰ ਸਿੰਘ ਘਲੋਟੀ, ਬਚਿੱਤਰ ਸਿੰਘ ਰਾਏ, ਬਲਬੀਰ ਸਿੰਘ ਖਹਿਰਾ, ਜੋਗਿੰਦਰ ਸਿੰਘ ਧਾਲੀਵਾਲ, ਰਾਮਸਿੰਘ ਰੰਗੀ, ਸੁਰਿੰਦਰ ਸਿੰਘ ਗੌਸਗੜ੍ਹ।
ਜਨਰਲਸਕੱਤਰ : ਜਗਦੇਵ ਸਿੰਘ ਰੰਧਾਵਾ (ਮੁੱਖ ਬੁਲਾਰਾ), ਹਰਜੀਤ ਸਿੰਘ ਮੇਹਲੋਂ (ਬੁਲਾਰਾ), ਗੁਰਦਰਸ਼ਨ ਸਿੰਘ ਮਲੌਦ, ਟਹਿਲ ਸਿੰਘ ਬਰਾੜ (ਪ੍ਰੈਸ ਸਕੱਤਰ), ਗੁਰਨਾਮ ਸਿੰਘ ਗਿੱਲ (ਕੋਕਰੀ), ਨਸੀਬ ਸਿੰਘ ਸੰਧੂ, ਜਸਵੀਰ ਸਿੰਘ ਢਿੱਲੋਂ।
ਦਲਬੀਰ ਸਿੰਘ ਕਥੂਰੀਆ, ਹਰਦਮ ਸਿੰਘ ਮਾਂਗਟ, ਭੁਪਿੰਦਰ ਸਿੰਘ ਚੀਮਾ, ਕਿਰਪਾਲ ਸਿੰਘ ਬੋਦਲ, ਸੰਤੋਖ ਸਿੰਘ ਧਾਲੀਵਾਲ, ਪਵਨਜੀਤ ਸਿੰਘ ਤੂਰ (ਮਾਂਟ੍ਰੀਆਲ)। ਜਥੇਬੰਦਕਸਕੱਤਰ : ਗੁਰਮੀਤ ਸਿੰਘ ਕਾਂਟੇ, ਕਰਨ ਅਜਾਇਬ ਸਿੰਘ ਸੰਘਾ, ਇਕਬਾਲ ਸਿੰਘ ਗਿੱਲ,  ਪ੍ਰੋ. ਸੁਰਿੰਦਰ ਸਿੰਘ ਸਿੱਧੂ, ਪਿਆਰਾ ਸਿੰਘ ਤੂਰ, ਹਰਬੰਸ ਸਿੰਘ ਪੰਧੇਰ, ਸੁਖਦੇਵ ਸਿੰਘ ਭੰਡਾਲ, ਪਰਮਜੀਤ ਸਿੰਘ ਗਿੱਲ, ਰਘਬੀਰ ਸਿੰਘ ਦੂਲੇ।
ਸਹਾਇਕ ਸਕੱਤਰ : ਜੋਗਿੰਦਰ ਸਿੰਘ ਸ਼ਾਹੀ, ਅਮਰਜੀਤ ਸਿੰਘ ਕਾਲਕੇ, ਕੁਲਦੀਪ ਸਿੰਘ ਦੀਪਾ (ਬਾਜੜਾ), ਜਗਤਾਰ ਸਿੰਘ ਗਿੱਲ, ਬਲਵੀਰ ਸਿੰਘ ਸਾਂਗਪੁਰ।  ਮੀਡੀਆ ਸਲਾਹਕਾਰ : ਅਮਰਜੀਤ ਸਿੰਘ ਰਾਏ (ਏਕਮ ਟੀਵੀ ਅਤੇ ਰੇਡੀਓ), ਹਰਜੀਤ ਸਿੰਘ (ਪੰਜਾਬੀ ਵਿਰਸਾ ਰੇਡੀਓ ਅਤੇ ਟੀ.ਵੀ.)।  ਕਾਰਜਕਾਰੀ ਮੈਂਬਰ : ਕਪੂਰ ਸਿੰਘ ਮਾਨ, ਰਾਜਿੰਦਰਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ ਗਰੇਵਾਲ, ਸਤਵੰਤ ਸਿੰਘ ਵਿਰਕ, ਅਮਰ ਸਿੰਘ ਪੱਟੀ, ਸਵਰਨ ਸਿੰਘ ਬਰਾੜ, ਪਰਮਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕਾਲੜਾ,  ਮੋਹਨ ਸਿੰਘ, ਸ਼ਰਨਜੀਤ ਸਿੰਘ ਮਾਂਗਟ, ਦਵਿੰਦਰ ਸਿੰਘ,  ਕੁਲਵੰਤ ਸਿੰਘ ਸਵੱਦੀ, ਸਾਧੂ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਬਰਾੜ, ਹਰਕੀਰਤ ਸਿੰਘ ਮਾਂਗਟ, ਸੁਰਜੀਤ ਸਿੰਘ ਭੁੱਲਰ, ਹਰਮੇਲ ਸਿੰਘ, ਸੁਖਦੇਵ ਸਿੰਘ ਰੱਕਬਾ,  ਨਰਿੰਦਰ ਸਿੰਘ ਸੰਧੂ, ਅਮਰੀਕ ਸਿੰਘ ਸੰਧਰ, ਡਿੰਪੀਅਟਵਾਲ,ਹਰਦਿਆਲ ਸਿੰਘ ਪੰਧੇਰਜੰਗੀਰ ਸਿੰਘ, ਬਲਵਿੰਦਰ ਸਿੰਘ ਮਦਨੀਪੁਰ, ਅਵਤਾਰ ਸਿੰਘ ਤਾਰਾ, ਬਲਜੀਤ ਸਿੰਘ ਰਾਏ, ਨਾਜ਼ਰ ਸਿੰਘ ਬੈਨੀਪਾਲ।ਮੈਂਬਰ ਹਾਈ ਪਾਵਰ ਕਮੇਟੀ ਕੈਨੇਡਾ : ਪ੍ਰਦੁਮਣ ਸਿੰਘ ਪਾਇਲ, ਬਚਿੱਤਰ ਸਿੰਘ ਘੋਲੀਆਂ, ਕੇਹਰ ਸਿੰਘ ਗਿੱਲ, ਅਵਤਾਰ ਸਿੰਘ ਬੈਂਸ, ਬੇਅੰਤ ਸਿੰਘ ਧਾਲੀਵਾਲ, ਗਿਆਨ ਸਿੰਘ ਲੰਗੇਰੀ, ਹਰਜਿੰਦਰ ਸਿੰਘ ਬਾਸੀ, ਜਗਦੇਵ ਸਿੰਘ ਰੰਧਾਵਾ, ਹਰਬੰਸ ਸਿੰਘ ਨਿਉਰ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …