Breaking News
Home / ਕੈਨੇਡਾ / ਮਨੋਹਰ ਸਿੰਘ ਸਿੱਧੂ ਨਹੀਂ ਰਹੇ, ਅੰਤਿਮ ਅਰਦਾਸ 9 ਫਰਵਰੀ ਨੂੰ

ਮਨੋਹਰ ਸਿੰਘ ਸਿੱਧੂ ਨਹੀਂ ਰਹੇ, ਅੰਤਿਮ ਅਰਦਾਸ 9 ਫਰਵਰੀ ਨੂੰ

ਬਰੈਂਪਟਨ : ਆਪ ਸਭ ਨੂੰ ਬੜੇ ਹੀ ਦੁਖੀ ਮਨ ਨਾਲ ਦੱਸ ਰਹੇ ਹਾਂ ਕਿ ਕਬੱਡੀ ਫੈਡਰੇਸ਼ਨ ਆਫ ਉਨਟਾਰੀਓ, ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਕਬੱਡੀ ਜਗਤ ਵਿਚ ਜਾਣੀ ਪਹਿਚਾਣੀ ਸ਼ਖਸ਼ੀਅਤ ਮਲਕੀਤ ਸਿੰਘ ਦਿਓਲ ਦੇ Father -in -Law (ਸਹੁਰਾ ਸਾਹਿਬ) ਸਰਦਾਰ ਮਨੋਹਰ ਸਿੰਘ ਸਿੱਧੂ ਪਿੰਡ ਹਰੀਪੁਰ (ਬਾਠ) ਜਲੰਧਰ ਬੀਤੇ ਸੋਮਵਾਰ 3 ਫਰਵਰੀ 2020 ਨੂੰਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਲੋਕ ਸੁਧਾਰ ਗਏ ਹਨ। ਸਰਦਾਰ ਮਨੋਹਰ ਸਿੰਘ ਸਿੱਧੂ ਆਪਣੇ ਪਿੱਛੇ ਧਰਮ ਪਤਨੀ, 2 ਪੁੱਤਰ, 2 ਧੀਆਂ, ਪੋਤੇ-ਪੋਤੀਆਂ, ਦੋਹਤੇ -ਦੋਹਤੀਆਂ ਛੱਡ ਗਏ ਹਨ। ਪ੍ਰਮਾਤਮਾ ਸਰਦਾਰ ਮਨੋਹਰ ਸਿੰਘ ਸਿੱਧੂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਆਪਣੇ ਭਾਣੇ ਵਿਚ ਰੱਖਣ। ਸਰਦਾਰ ਮਨੋਹਰ ਸਿੰਘ ਸਿੱਧੂ ਦੇ ਅੰਤਿਮ ਸਸਕਾਰ ਐਤਵਾਰ ਫਰਵਰੀ 9 , 2020 ਨੂੰ 2 .30 PM ਤੋਂ 4 .30 PM ઠਤਕ ઠ Brampton Crematorium 30 Bramwin court . Brampton ਵਿਖੇ ਕੀਤੇ ਜਾਣਗੇ ਅਤੇ ਅੰਤਿਮ ਅਰਦਾਸ Ontario Khalsa Darbar ਵਿਖੇ 5 ਤੋਂ 7 ਵਜੇ ਕੀਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ। ਮਲਕੀਤ ਸਿੰਘ ਦਿਓਲ (ਜਵਾਈ) 416 419 5324, ਸੋਹਣ ਸਿੰਘ ਸਿੱਧੂ ( ਪੁੱਤਰ ) 416 722 6337, ਸਰਬਜੀਤ ਸਿੰਘ ਸਿੱਧੂ (ਪੁੱਤਰ ) 416 917 8087

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …