ਬਰੈਂਪਟਨ : ਸ. ਕਰਤਾਰ ਸਿੰਘ ਬੇਦੀ ਦਾ ਲੰਘੀ 2 ਫਰਵਰੀ 2020 ਨੂੰ ਦਿਹਾਂਤ ਹੋ ਗਿਆ। ਕਰਤਾਰ ਸਿੰਘ ਬੇਦੀ ਦਾ ਜਨਮ 1934 ਵਿਚ ਪੰਜਾਬ ਦੇ ਸ਼ਹਿਰ ਲਹਿਰਾਗਾਗਾ ਵਿਚ ਹੋਇਆ ਸੀ। ਉਹ ਬਹੁਤ ਹੀ ਮਿਲਣਸਾਰ ਵਿਅਕਤੀ ਸਨ। ਕਰਤਾਰ ਸਿੰਘ ਬੇਦੀ ਦਾ ਸਸਕਾਰ 8 ਫਰਵਰੀ ਨੂੰ 30 Bramwin Court, Brampton, Ontario, L6T 5G2 ਵਿਖੇ ਸਵੇਰੇ 9.30 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਵੀ 8 ਫਰਵਰੀ ਨੂੰ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ 9954 ਗੋਰ ਰੋਡ ਬਰੈਂਪਟਨ ਵਿਖੇ ਹੋਵੇਗੀ। ਸਾਰੇ ਸੱਜਣਾਂ ਨੂੰ ਕਰਤਾਰ ਸਿੰਘ ਬੇਦੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਬੇਨਤੀ ਹੈ ਜੀ। ਹੋਰ ਜਾਣਕਾਰੀ ਲਈ ਮਨਜੀਤ ਸਿੰਘ ਬੇਦੀ (ਸਪੁੱਤਰ) 647-449-7946 ਜਾਂ ਰਣਧੀਰ ਸਿੰਘ ਬੇਦੀ (ਸਪੁੱਤਰ) 416-400-8436 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …