Breaking News
Home / ਕੈਨੇਡਾ / ਫਰੀਦਕੋਟੀਆਂ ਦੀ ਪਿਕਨਿਕ 11 ਜੂਨ ਨੂੰ

ਫਰੀਦਕੋਟੀਆਂ ਦੀ ਪਿਕਨਿਕ 11 ਜੂਨ ਨੂੰ

logo-2-1-300x105-3-300x105ਮਾਲਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ 11 ਜੂਨ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ ਦੇ 6 ਵਜੇ ਤੱਕ, ਵਾਇਲਡਵੁਡ ਪਾਰਕ (ਏਰੀਆ ਏ) ਮਾਲਟਨ ਵਿਚ, ਫਰੀਦਕੋਟ ਇਲਾਕਾ ਨਿਵਾਸੀਆਂ ਵੱਲੋਂ ਪਿਕਨਿਕ ਆਯੋਜਿਤ ਕੀਤੀ ਜਾ ਰਹੀ ਹੈ। ਸਭ ਨੂੰ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਬੱਚਿਆਂ ਦੀਆਂ ਖੇਡਾਂ ਅਤੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠ ਲਿਖੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਲਵੰਤ ਸਿੰਘ ਬਰਾੜ ਪਿੰਡ ਭਾਣਾ (647 988 1274) ਜੰਗੀਰ ਸਿੰਘ ਢਿੱਲੋਂ ਪਿੰਡ ਨੰਗਲ (289 218 8610) ਬਲਵੰਤ ਸਿੰਘ ਰੁਮਾਣਾ ਪਿੰਡ ਡੱਗੋ  ਰੁਮਣਾ (416 704 3797) ਹਰਦੇਵ ਸਿੰਘ ਬਰਾੜ ਪਿੰਡ ਮੱਲਾ (416 669 9923) ਕੁਕੂ ਫਰੀਦਕੋਟੀਆ (416 602 0505)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …