18.8 C
Toronto
Thursday, May 28, 2026
spot_img
Homeਕੈਨੇਡਾਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋ ਸਲਾਨਾ ਪਰਿਵਾਰਕ ਮਿਲਣੀ 5 ਅਗਸਤ ਨੂੰ 

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋ ਸਲਾਨਾ ਪਰਿਵਾਰਕ ਮਿਲਣੀ 5 ਅਗਸਤ ਨੂੰ 

ਬਰੈਂਪਟਨ : ਜੀਟੀਏ ਇਲਾਕੇ ਦੇ ਸਾਰੇ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋ ਸੂਚਿਤ ਕੀਤਾ ਜਾਂਦਾ ਹੈ  ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪਰਿਵਾਰਕ ਮਿਲਣੀ ਬਰੈਂਪਟਨ ਦੇ ਫਲਾਵਰ ਸਿਟੀ ਕੰਪਲੈਕਸ ਵਿਖੇ 5 ਅਗਸਤ ਦਿਨ ਸੋਮਵਾਰ ਨੂੰ 11 ਤੋਂ 5 ਵਜੇ ਤੱਕ ਕਰਵਾਈ ਜਾ ਰਹੀ ਹੈ।

ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਪਰਿਵਾਰਾਂ ਸਮੇਤ ਸਮੇਂ ਸਿਰ ਪਾਰਕ ਵਿੱਚ ਪਹੁੰਚ ਕੇ ਇਸ ਦੀ ਰੌਣਕ ਨੂੰ ਹੋਰ ਚਾਰ ਚੰਦ ਲਗਾਓ ਜੀ ।

ਪਾਰਕ ਵਿੱਚ ਖਾਣ ਪੀਣ ਦਾ ਪੂਰਾ ਪ੍ਰਬੰਧ Standard Sweets Brampton ਵਲੋ ਕਰਵਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਭੁਪਿੰਦਰ ਸਿੰਘ ਰਤਨ 647 704 1455 ਅਤੇ ਨਵਦੀਪ ਸਿੰਘ ਟਿਵਾਣਾ ਨੂੰ 416 823 9472 ਫੋਨ ਕਰ ਸਕਦੇ ਹੋ ।

RELATED ARTICLES
POPULAR POSTS